ਚਰਬੀ ਨੂੰ ਘਟਾਉਣਾ ਆਸਾਨ ਨਹੀਂ ਪਰ ਇਸ ਬੀਜ ਦਾ ਪਾਣੀ ਪੀਣ ਨਾਲ ਮਿਲਦੀ ਹੈ ਮਦਦ 

Credit (freepik)

ਪੇਟ ਦੀ ਚਰਬੀ ਘਟਾਉਣ ਲਈ ਰੋਜ਼ਾਨਾ ਅਲਸੀ ਦੇ ਬੀਜਾਂ ਦਾ ਪਾਣੀ ਪੀਓ ਤੇ ਫੇਰ ਵੋਖੋ ਫਰਕ

Credit (freepik)

ਅਲਸੀ ਦੇ ਵਿੱਚ ਵਿਟਾਮਿਨ ਈ ਤੋਂ ਇਲ਼ਾਵਾ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜਿਹੜਾ ਦਿਮਾਗ ਲਈ ਵੀ ਚੰਗਾ ਹੁੰਦਾ

Credit (freepik)

 ਅਲਸੀ ਦੇ ਬੀਜਾਂ ਨੂੰ ਰਾਤ ਨੂੰ ਪਾਣੀ 'ਚ ਭਿਓਂਕੇ ਰੱਖ ਲੋਵ. ਪਾਣੀ ਜ਼ਿਆਦਾ ਲਵੋ ਕਿਉਂਕਿ ਇਹ ਪਾਣੀ ਨੂੰ ਸੁਕਾ ਦਿੰਦਾ ਹੈ

Credit (freepik)

ਅਲਸੀ ਦੇ ਬੀਜਾਂ ਦੀ ਸਮੂਦੀ ਬਣਾਕੇ ਵੀ ਖਾ ਸਕਦੇ ਹੋ. ਇਸ ਨਾਲ ਵੀ ਚਰਬੀ ਘਟਾਉਣ ਵਿੱਚ ਮਦਦ ਮਿਲਦੀ ਹੈ

Credit (freepik)

 ਅਲਸੀ ਦੇ ਬੀਜਾਂ ਦੇ ਸੇਵਨ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ ਅਤੇ ਕੈਲੋਸਟ੍ਰੋਲ ਨਹੀਂ ਵੱਧਦਾ 

Credit (freepik)

ਜ਼ਿਨ੍ਹਾਂ ਲੋਕਾਂ ਨੂੰ ਸ਼ੂਗਰ ਜਾਂ ਡਾਇਟਬੀਜ਼ ਹੈ ਅਲਸੀ ਦੇ ਬੀਜਾਂ ਦਾ ਪਾਣੀ ਜ਼ਰੂਰ ਪੀਣ ਫਾਇਦਾ ਹੋਵੇਗਾ      

Credit (freepik)