ਬਾਲਾਂ ਨੂੰ ਝੜਨ ਤੋਂ ਬਚਾਉਣ ਹੈ ਤਾਂ ਉਨ੍ਹਾਂ 'ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ. ਇਸ ਨਾਲ ਬਾਲ ਮਜ਼ਬੂਤ ਹੁੰਦੇ ਨੇ
Credit (freepik)
ਤੁਸੀਂ ਬਾਲਾਂ ਨੂੰ ਨਾਰੀਅਲ, ਜੈਤੂਨ, ਅਰੰਡੀ ਦਾ ਤੇਲ ਅਤੇ ਆਂਵਲੇ ਦੇ ਤੇਲ ਦੀ ਵੀ ਮਾਲਿਸ਼ ਕੀਤੀ ਜਾ ਸਕਦੀ ਹੈ।
Credit (freepik)
ਵਿਟਾਮਿਨ ਸੀ ਹੋਣ ਦੇ ਕਾਰਨ ਬਾਲਾਂ ਦੇ ਤੇਜੀ ਨਾਲ ਵਿਕਾਸ ਕਰਨ ਲਈ ਤੁਸੀ ਆਂਵਲਾ ਵੀ ਖਾ ਸਕਦੇ ਹੋ
Credit (freepik)
ਮੇਥੀ ਵੀ ਝੜਦੇ ਬਾਲਾਂ ਨੂੰ ਬਚਾਉਣ ਲਈ ਲਾਭਦਾਇਕ ਹੈ. ਮੇਥੀ ਦੇ ਬੀਜਾਂ ਵਿੱਚ ਹਾਰਮੋਨ ਅੰਟੇਸੀਡੈਂਟ ਹੁੰਦੇ ਹਨ
Credit (freepik)
ਸਲਫਰ ਕੰਟੇਂਟ ਹੋਣ ਦੇ ਕਾਰਨ ਪਿਆਜ ਦਾ ਤੇਲ ਬਾਲਾਂ ਨੂੰ ਲਗਾਉਣਾ ਬਹੁਤ ਚੰਗਾ ਹੁੰਦਾ ਹੈ
Credit (freepik)
ਐਲੋਬੋਰਾ ਵਿੱਚ ਐਂਜਾਇਮ ਹੁੰਦੇ ਹੁੰਦੇ ਹਨ ਜਿਹੜੇ ਬਾਲਾਂ ਸਿਹਤਮੰਦ ਅਤੇ ਲੰਬੇ ਰੱਖਦੇ ਹਨ
Credit (freepik)
ਐਲੋਵੇਰਾ ਦਾ ਇਸਤੇਮਾਲ ਖੋਪੜੀ ਵਿੱਚ ਖੁਰਕ ਨੂੰ ਦੂਰ ਕਰਦਾ ਹੈ ਤੇ ਬਾਲਾਂ 'ਚ ਚਮਕਾਰ ਰੱਖਦਾ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ