ਵੈਜੀਟੇਰਿਅਨ ਸੁਪਰ ਫੂਡ ਜੋ ਰੱਖਣਗੇ ਤੁਹਾਡੀ ਕਿਡਨੀ ਨੂੰ ਤੰਦਰੁਸਤ, ਇਨ੍ਹਾਂ ਨੂੰ ਡਾਈਟ 'ਚ ਸ਼ਮਿਲ ਕਰੋ 

Credit (freepik)

ਕਿਡਨੀ ਸ਼ਰੀਰ ਦੇ ਜ਼ਹਿਰੀਲੇ ਮਾਦੇ ਨੂੰ ਯੂਰਿਨ ਦੇ ਜਰੀਏ ਬਾਹਰ ਕੱਢਦੀ ਹੈ ਤੇ ਖੂਨ ਨੂਮ ਸਾਫ ਕਰਦੀ ਹੈ 

Credit (freepik)

  ਜੇ ਤੁਸੀ ਕਿਡਨੀ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਨਹੀਂ ਸਮਝੋਗੇ ਤਾਂ ਤੁਸੀਂ ਹਮੇਸ਼ਾ ਬੀਮਾਰ ਰਹਿ ਸਕਦੇ ਹੋ

Credit (freepik)

 ਡਾਈਟ ਵਿੱਚ ਸ਼ਾਮਿਲ ਕਰੋ ਕੇਲਾ, ਚੁਕੰਦਰ ਅਤੇ ਸੇਬ ਇਹ ਕਿਡਨੀ ਨੂੰ ਹੈਲਦੀ ਅਤੇ ਸਾਫ ਰੱਖਦੇ ਹਨ 

Credit (freepik)

 ਫੁੱਲ ਗੋਭੀ ਵਿੱਚ ਵਿਟਾਮਿਨ ਸੀ, ਫੋਲੇਟ ਅਤੇ ਫਾਈਬਰ ਚੰਗੀ ਮਾਤਰਾ ਵਿੱਚ ਹੁੰਦਾ ਹੈ ਜਿਹੜਾ ਕਿਡਨੀ ਨੂੰ ਸਾਫ ਰੱਖਦਾ ਹੈ

Credit (freepik)

 ਲਾਲ ਸ਼ਿਮਲਾ ਮਿਰਚ 'ਚ ਪੋਟੇਸ਼ੀਅਮ, ਵਿਟਾਮਿਨ ਸੀ, ਅਤੇ ਵਿਟਾਮਿਨ ਬੀ ਹੁੰਦਾ ਹੈ ਜੋ ਕਿਡਨੀ ਲਈ ਫਾਇਦੇਮੰਦ ਹੈ 

Credit (freepik)

 ਲਹੁਸਨ ਸਿਰਫ ਕਿਡਨੀ ਨੂੰ ਹੀ ਨਹੀਂ ਸਗੋਂ ਸਿਹਤ ਠੀਕ ਰੱਖਣ ਲਈ ਵੀ ਰਾਮਬਣ ਮੰਨਿਆ ਜਾਂਦਾ ਹੈ 

Credit (freepik)