ਮੂਸੇਵਾਲਾ ਦੇ ਘਰ ਆਵੇਗਾ ਨੰਨ੍ਹਾ ਮਹਿਮਾਨ, ਮਾਂ ਚਰਨ ਕੌਰ IVF ਤਕਨੀਕ ਨਾਲ ਦੇਵੇਗੀ ਬੱਚੇ ਨੂੰ ਜਨਮ

27 Feb 2024

TV9Punjabi

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਖੁਸ਼ੀਆਂ ਆਉਣਗੀਆਂ। 

ਸਿੱਧੂ ਮੂਸੇਵਾਲਾ

ਜਾਣਕਾਰੀ ਅਨੁਸਾਰ ਮਾਰਚ ਮਹੀਨੇ ਵਿੱਚ ਸਿੱਧੂ ਦੇ ਪਰਿਵਾਰ ਵਿੱਚ ਇੱਕ ਨਵਾਂ ਮੈਂਬਰ ਆ ਸਕਦਾ ਹੈ। 

ਨਵਾਂ ਮੈਂਬਰ

ਦਰਅਸਲ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹੈ। ਉਹਨਾਂ ਨੇ IVF ਤਕਨੀਕ ਦਾ ਸਹਾਰਾ ਲਿਆ ਹੈ।

IVF ਤਕਨੀਕ

ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹੋਣ ਹਨ ਅਤੇ ਉਹ ਅਗਲੇ ਮਹੀਨੇ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ।

ਬੱਚੇ ਨੂੰ ਜਨਮ

ਇਸ ਗੱਲ ਦੀ ਪੁਸ਼ਟੀ ਮੂਸੇਵਾਲਾ ਦੇ ਕਰੀਬੀ ਰਿਸ਼ਤੇਦਾਰ ਵੱਲੋਂ ਕੀਤੀ ਗਈ ਹੈ। 

ਕਰੀਬੀ ਰਿਸ਼ਤੇਦਾਰ

ਸਿੱਧੂ ਆਪਣੇ ਮਾਪਿਆਂ ਦੇ ਇਕਲੌਤਾ ਪੁੱਤਰ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਮਾਂ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ ਸਨ।

ਇਕਲੌਤਾ ਪੁੱਤਰ

ਅਜਿਹੀ ਸਥਿਤੀ ਵਿੱਚ, ਚਰਨ ਕੌਰ ਆਈਵੀਐਫ ਤਕਨੀਕ ਦੀ ਮਦਦ ਨਾਲ ਦੁਬਾਰਾ ਗਰਭਵਤੀ ਹੋਣ ਦਾ ਫੈਸਲਾ ਲਿਆ। 

ਆਈਵੀਐਫ ਤਕਨੀਕ

ਕੀ AI ਨੌਕਰੀਆਂ ਨੂੰ ਖਤਮ ਕਰ ਦੇਵੇਗਾ? ਵੈਟਰਨਜ਼ ਨੇ WITT ਵਿੱਚ ਦੱਸਿਆ ਸੱਚ