ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਕਿਉਂ ਹੁੰਦੀ ਹੈ? ਮਾਹਿਰ ਤੋਂ ਜਾਣੋ

07-07- 2024

TV9 Punjabi

Author: Isha 

ਸਿਹਤਮੰਦ ਰਹਿਣ ਲਈ ਪੌਸ਼ਟਿਕ ਤੱਤ, ਵਿਟਾਮਿਨ ਦੀ ਲੋੜ ਹੁੰਦੀ ਹੈ। ਜੇਕਰ ਸਰੀਰ 'ਚ ਕਿਸੇ ਇਕ ਚੀਜ਼ ਦੀ ਕਮੀ ਹੋ ਜਾਵੇ ਤਾਂ ਸਿਹਤ ਖਰਾਬ ਹੋਣ ਲੱਗਦੀ ਹੈ।

ਪੌਸ਼ਟਿਕ ਤੱਤ

ਇਨ੍ਹਾਂ ਵਿੱਚੋਂ ਇੱਕ ਹੈ ਵਿਟਾਮਿਨ ਡੀ। ਚੰਗੀ ਸਿਹਤ ਬਣਾਈ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਸਰੀਰ ਵਿੱਚ ਇਸ ਦੀ ਕਮੀ ਕਿਵੇਂ ਹੁੰਦੀ ਹੈ।

ਵਿਟਾਮਿਨ ਡੀ

ਨੀਂਦ ਦੀ ਕਮੀ, ਹੱਡੀਆਂ ਵਿੱਚ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ, ਭੁੱਖ ਨਾ ਲੱਗਣਾ, ਸਕਿਨ ਦਾ ਫਿੱਕਾ ਪੈਣਾ ਜਾਂ ਅਕਸਰ ਬਿਮਾਰ ਹੋਣਾ।

ਨੀਂਦ ਦੀ ਕਮੀ

ਨਰਾਇਣ ਹਸਪਤਾਲ ਦੇ ਡਾਕਟਰ ਪੰਕਜ ਵਰਮਾ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਕਮੀ ਦਾ ਮੁੱਖ ਕਾਰਨ ਸੂਰਜ ਦੀ ਰੌਸ਼ਨੀ ਦਾ ਘੱਟ ਹੋਣਾ ਹੈ। ਇਸ ਤੋਂ ਇਲਾਵਾ ਲੋ ਫੈਟ ਡਾਈਟ ਅਤੇ ਵਿਟਾਮਿਨ ਡੀ ਦੀ ਕਮੀ ਦਾ ਕਾਰਨ ਬਣਦੀ ਹੈ।

ਸੂਰਜ ਦੀ ਰੌਸ਼ਨੀ 

ਫੈਟੀ Fish, ਅੰਡੇ ਦਾ ਪੀਲਾ ਭਾਗ, ਵਿਟਾਮਿਨ ਡੀ ਫੋਰਟੀਫਾਈਡ ਭੋਜਨ ਜਿਵੇਂ ਦੁੱਧ ਜਾਂ ਸੰਤਰੇ ਦਾ ਜੂਸ  ਤੁਹਾਡੀ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਫੈਟੀ Fish

ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਗੰਭੀਰ ਕਮੀ ਹੈ, ਤਾਂ ਤੁਸੀਂ ਮਾਹਿਰ ਦੀ ਸਲਾਹ 'ਤੇ ਇਸ ਦੇ ਸਪਲੀਮੈਂਟ ਲੈ ਸਕਦੇ ਹੋ।

ਸਪਲੀਮੈਂਟ

ਨਾਲ ਹੀ, ਵਿਟਾਮਿਨ ਡੀ ਦੀ ਕਮੀ ਦਾ ਪਤਾ ਲਗਾਉਣ ਲਈ ਹਰ 5 ਤੋਂ 6 ਮਹੀਨਿਆਂ ਬਾਅਦ ਆਪਣੇ ਖੂਨ ਦੀ ਜਾਂਚ ਕਰਵਾਓ।

ਖੂਨ ਦੀ ਜਾਂਚ

ਚਾਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ