12 Feb 2024
TV9 Punjabi
ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਫੈਮਲੀ ਕਾਰ ਵਿੱਚ ਸਫ਼ਰ ਕਰੇ, ਲੋਕਾਂ ਲਈ ਨਵੀਂ ਕਾਰ ਖਰੀਦਣੀ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਹੈ।
Credit: PTI/Pixabay
ਜੇਕਰ ਤੁਸੀਂ ਵੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਹ 5 ਟਿਪਸ ਲੈ ਕੇ ਆਏ ਹਾਂ।
ਕਾਰ ਖਰੀਦਣ ਸਮੇਂ ਕਿਸੀ ਕਾਰ ਦੀ ਪਾਪੁਲੈਰੀਟੀ ਨੂੰ ਨਹੀਂ ਸਗੋਂ ਆਪਣੀ ਜ਼ਰੂਰਤ ਨੂੰ ਦੇਖੋ।
ਬਜ਼ਟ ਸਭ ਤੋਂ ਜ਼ਰੂਰੀ ਚੀਜ਼ ਹੈ, ਇਸ ਲਈ ਬਜ਼ਟ ਮੁਤਾਬਕ ਹੀ ਕਾਰ ਦਾ ਚੋਣ ਕਰੋ।
ਮਾਰਕੇਟ ਵਿੱਚ ਆਪਸ਼ਨ ਦੇਖੋ,ਫੀਚਰਸ ਅਤੇ ਪਸੰਦ ਦਾ ਧਿਆਨ ਰੱਖੋ, ਚੰਗੀ ਰਿਸਰਚ ਕਰ ਕੇ ਕਾਰ ਦੀ ਸੈਲੇਕਸ਼ਨ ਕਰੋ।
ਪਹਿਲੀ ਹੀ ਟੈਸਟ ਡ੍ਰਾਈਵ ਵਿੱਚ ਕਾਰ ਬਾਰੇ ਜ਼ਿਆਦਾ ਪਤਾ ਕਰਨਾ ਮੁਸ਼ਕਲ ਹੈ, ਇਸ ਲਈ ਕਈ ਟੈਸਟ ਡ੍ਰਾਈਵ ਕਰੋ।
ਕਾਰ ਡੀਲਰਸ ਟੌਪ ਫੀਚਰਸ ਨੂੰ ਵਧਾ ਕੇ ਦੱਸਦੇ ਹਨ, ਪਰ ਆਪਣੀ ਜ਼ਰੂਰਤ ਦੇ ਮੁਤਾਬਕ ਫੀਚਰਸ ਚੁਣੋ ਅਤੇ ਡਿਸਕਾਉਂਟ 'ਤੇ ਵੀ ਧਿਆਨ ਦਓ।