ਕਤਰ ਨੂੰ ਇਹ ਨਾਮ ਕਿਵੇਂ ਮਿਲਿਆ?

15 Feb 2024

TV9 Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਏਈ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਬੁੱਧਵਾਰ ਰਾਤ ਨੂੰ ਕਤਰ ਦੀ ਰਾਜਧਾਨੀ ਦੋਹਾ ਪਹੁੰਚ ਗਏ।

ਯੂਏਈ

Credit: @narendramodi/pixabay

ਪੀਐਮ ਮੋਦੀ 14 ਤੋਂ 15 ਫਰਵਰੀ ਤੱਕ ਕਤਰ ਦੇ ਦੌਰੇ 'ਤੇ ਹੋਣਗੇ। 2014 ਤੋਂ ਬਾਅਦ ਇਹ ਉਨ੍ਹਾਂ ਦੀ ਕਤਰ ਦੀ ਦੂਜੀ ਯਾਤਰਾ ਹੋਵੇਗੀ।

ਕਤਰ ਦੇ ਦੌਰੇ 'ਤੇ 

ਕਤਰ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਪਰ ਇਸ ਦੇਸ਼ ਦਾ ਨਾਂ ਕਤਰ ਕਿਵੇਂ ਪਿਆ?

ਕਤਰ 

ਮੀਡੀਆ ਰਿਪੋਰਟਾਂ ਅਨੁਸਾਰ, 'ਕਤਰ' ਨਾਮ 'ਕਤਾਰਾ' ਤੋਂ ਆਇਆ ਹੈ, ਜੋ ਕਿ ਪ੍ਰਾਚੀਨ ਸ਼ਹਿਰ ਜੁਬਰਾਹ ਨੂੰ ਦਰਸਾਉਂਦਾ ਹੈ।

'ਕਤਾਰਾ'

ਇਸ ਸ਼ਬਦ ਦਾ ਪਹਿਲਾ ਜ਼ਿਕਰ ਕਲਾਉਡੀਅਸ ਟਾਲਮੀ ਦੁਆਰਾ ਬਣਾਏ ਨਕਸ਼ੇ ਵਿੱਚ ਮਿਲਦਾ ਹੈ। ਟਾਲਮੀ ਦੂਜੀ ਸਦੀ ਦਾ ਇੱਕ ਗ੍ਰੀਕ ਜਿਓਗ੍ਰਾਫਰ ਸੀ।

ਕਲਾਉਡੀਅਸ ਟਾਲਮੀ

ਕਤਰ ਦਾ ਇਤਿਹਾਸ ਕਈ ਹਜ਼ਾਰ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਇਸ ਖੇਤਰ 'ਤੇ ਪੁਰਤਗਾਲੀਆਂ ਸਮੇਤ ਬਹੁਤ ਸਾਰੇ ਲੋਕਾਂ ਦਾ ਰਾਜ ਸੀ।

ਸਾਲਾਂ ਪੁਰਾਣਾ ਇਤਿਹਾਸ

ਤੇਲ ਦੀ ਖੋਜ ਤੋਂ ਬਾਅਦ ਕਤਰ ਦੀ ਆਰਥਿਕਤਾ ਵਿੱਚ ਤੇਜ਼ੀ ਆਈ।ਅੱਜ ਕਤਰ ਪ੍ਰਤੀ ਕੈਪਿਟਾ ਜੀਡੀਪੀ ਦੇ ਮਾਮਲੇ ਵਿੱਚ ਚੋਟੀ ਦੇ ਦੇਸ਼ਾਂ ਵਿੱਚ ਸ਼ੁਮਾਰ ਹੈ।

Per Capita GDP

ਸਵੇਰੇ ਇਹ ਫਲ ਖਾਓ, ਬੈਡ ਕੋਲੈਸਟ੍ਰੋਲ ਕੰਟਰੋਲ ਰਹੇਗਾ