UAE ਵਿੱਚੇ ਕਿੰਨ੍ਹੇ ਸਿੱਖ ਰਹਿੰਦੇ ਹਨ?

14 Feb 2024

TV9 Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਵਿੱਚ ਇੱਕ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ।

ਅਬੂ ਧਾਬੀ ਮੰਦਰ

Credit: BAPS Abu dhabi/pixabay/gurudwaradubai

ਯੂਏਈ ਦੀ ਕੁੱਲ ਆਬਾਦੀ ਲਗਭਗ 1 ਕਰੋੜ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਮੁਸਲਮਾਨਾਂ ਤੋਂ ਇਲਾਵਾ ਹੋਰ ਧਰਮਾਂ ਦੇ ਲੋਕ ਵੀ ਰਹਿੰਦੇ ਹਨ।

ਕਿੰਨ੍ਹੀ ਹੈ ਆਬਾਦੀ?

ਆਓ ਜਾਣਦੇ ਹਾਂ ਯੂਏਈ ਵਿੱਚ ਕਿੰਨੇ ਸਿੱਖ ਰਹਿੰਦੇ ਹਨ। ਉਨ੍ਹਾਂ ਦੀ ਗਿਣਤੀ ਕਿੰਨੀ ਵੱਧ ਗਈ ਹੈ?

ਸਿੱਖ ਭਾਈਚਾਰਾ

ਦੁਬਈ ਦੇ ਗੁਰੂ ਨਾਨਕ ਦਰਬਾਰ ਅਨੁਸਾਰ ਸਾਲ 1958 ਵਿੱਚ ਯੂਏਈ ਵਿੱਚ ਸਿੱਖਾਂ ਦੀ ਕੁੱਲ ਗਿਣਤੀ 1 ਹਜ਼ਾਰ ਸੀ। ਇਨ੍ਹਾਂ ਦੀ ਗਿਣਤੀ ਵਧ ਗਈ ਹੈ।

ਵੱਦੀ ਹੈ ਗਿਣਤੀ

ਰਿਪੋਰਟ ਮੁਤਾਬਕ ਯੂਏਈ ਵਿੱਚ 50,000 ਸਿੱਖ ਰਹਿੰਦੇ ਹਨ ਅਤੇ ਇਨ੍ਹਾਂ ਵਿੱਚੋਂ 48,000 ਬਲੂ ਕਾਲਰ ਨੌਕਰੀਆਂ ਕਰਦੇ ਹਨ।

50 ਹਜ਼ਾਰ ਸਿੱਖ

ਬੋਸਟਨ ਯੂਨੀਵਰਸਿਟੀ ਦੀ 2020 ਦੀ ਰਿਪੋਰਟ ਅਨੁਸਾਰ ਯੂਏਈ ਵਿੱਚ ਲਗਭਗ 72,000 ਸਿੱਖ ਰਹਿੰਦੇ ਹਨ।

72 ਹਜ਼ਾਰ ਸਿੱਖ

ਰਿਪੋਰਟ ਮੁਤਾਬਕ ਲਗਭਗ 75 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ। ਇਸ ਤੋਂ ਬਾਅਦ ਈਸਾਈ ਧਰਮ ਦੂਜਾ ਸਭ ਤੋਂ ਵੱਡਾ ਧਾਰਮਿਕ ਭਾਈਚਾਰਾ ਹੈ।

ਮੁਸਲਮਾਨਾਂ ਦੀ ਆਬਾਦੀ

ਪੁੱਤਰ ਨੂੰ ਯਾਦ ਕਰ ਭਾਵੁਕ ਹੋਏ ਬਲਕੌਰ ਸਿੰਘ, ਕਿਹਾ- 'ਕਿਸਾਨਾਂ ਨਾਲ ਸੰਘਰਸ਼ 'ਚ ਸਭ ਤੋਂ ਅੱਗੇ ਹੁੰਦਾ'