Online ਦੇਖਣਾ ਚਾਹੁੰਦੇ ਹੋ ਚੋਣਾਂ ਦੇ ਨਤੀਜੇ, ਪਹਿਲਾਂ ਜਾਣ ਲਓ ਇਹ ਚੀਜ਼ਾਂ

3 Dec 2023

TV9 Punjabi

ਭਾਰਤ ਦੇ ਚਾਰ ਸੂਬਿਆਂ ਮੱਧ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਵਾਲੇ ਹਨ। 

4 ਸੂਬਿਆਂ ਦਾ ਰਿਜ਼ਲਟ

Pic Credit: Unsplash/Election Commission

ਜੇਕਰ ਤੁਸੀਂ ਗੂਗਲ 'ਤੇ ਚੋਣ ਨਤੀਜੇ ਦੇਖਣ ਦੇ ਲਈ ਕਿਸੇ ਅਣਪਛਾਤੇ ਲਿੰਕ 'ਤੇ ਕਲਿੱਕ ਕਰ ਰਹੇ ਹੋ ਤਾਂ ਤੁਹਾਡੇ ਨਾਲ ਸਕੈਮ ਹੋ ਸਕਦਾ ਹੈ। 

ਗੂਗਲ ਸਰਚ ਪੈ ਸਕਦੀ ਹੈ ਭਾਰੀ

Election Results ਨੇ ਨਾਮ 'ਤੇ ਜੇਕਰ ਕੋਈ ਲਿੰਕ ਤੁਹਾਡੇ ਫੋਨ 'ਤੇ ਆ ਰਿਹਾ ਹੈ ਤਾਂ ਉਸ 'ਤੇ ਕਲਿੱਕ ਨਾ ਕਰੋ।

ਫੋਨ 'ਤੇ ਆਏ ਲਿੰਕ 

Election Results ਦੇ ਨਾਂ 'ਤੇ ਫੇਕ ਲਿੰਕ ਭੇਜ ਕੇ ਸਕੈਮ ਕੀਤਾ ਜਾ ਸਕਦਾ ਹੈ। ਜਿਸ ਦੇ ਨਤੀਜੇ  ਵੱਜੋਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਹੋ ਸਕਦਾ ਹੈ ਸਕੈਮ

ਚੋਣ ਨਤੀਜਿਆਂ ਲਈ ਕਿਸੇ ਵੀ ਵੈੱਬਸਾਈਟ  'ਤੇ ਜਾਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸ ਦੇ ਲਿੰਕ  'ਤੇ https ਲਿਖਿਆ ਹੋਇਆ ਹੈ ਅਤੇ URL 'ਚ ਕੋਈ ਸਪੈਲਿੰਗ ਗਲਤ ਨਹੀਂ ਹੈ। 

Verify ਕਰੋ Website

ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਇਲਾਕੇ ਦੇ ਨਤੀਜੇ ਦੇਖਣ ਲਈ Election Commission ਦੀ ਵੈੱਬਸਾਈਟ results.eci.gov.in 'ਤੇ ਜਾਓ।

Election Commission ਦੀ Website

ਜੇਕਰ ਤੁਸੀਂ ਨਤੀਜੇ ਦੇਖਦੇ ਹੋਏ ਗਲਤ ਲਿੰਕ 'ਤੇ ਕਲਿੱਕ ਕੀਤਾ ਤਾਂ ਤੁਹਾਡਾ ਪਰਸਨਲ ਡੇਟਾ ਅਤੇ ਬੈਂਕ ਡਿਟੇਲਸ ਸਕੈਮਰਸ ਦੇ ਹੱਥ ਲੱਗ ਸਕਦਾ ਹੈ।

ਗਲਤੀ ਪਵੇਗੀ ਭਾਰੀ

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ