ਸਰਦੀਆਂ ਵਿੱਚ ਕਿਸ ਵਿਟਾਮਿਨ ਦੀ ਕਮੀ ਕਾਰਨ ਫਟ ਜਾਂਦੀ ਹੈ ਸਕਿਨ?

23-10- 2024

TV9 Punjabi

Author: Isha Sharma

ਵਿਟਾਮਿਨ ਈ ਸਕਿਨ ਨੂੰ ਨਮੀ ਦੇਣ ਅਤੇ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਸਕਿਨ ਫਟਣ ਲੱਗਦੀ ਹੈ।

ਸਕਿਨ ਨੂੰ ਨਮੀ

ਵਿਟਾਮਿਨ ਸੀ ਸਕਿਨ ਦੀ ਹਾਈਡ੍ਰੇਸ਼ਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿਟਾਮਿਨ ਦੀ ਕਮੀ ਨਾਲ ਵੀ ਸਕਿਨ ਫਟ ਜਾਂਦੀ ਹੈ।

ਹਾਈਡ੍ਰੇਸ਼ਨ

ਵਿਟਾਮਿਨ ਡੀ ਸਿਰਫ਼ ਹੱਡੀਆਂ ਲਈ ਹੀ ਨਹੀਂ ਸਗੋਂ ਸਕਿਨ ਦੀ ਸਿਹਤ ਲਈ ਵੀ ਜ਼ਰੂਰੀ ਹੈ। ਇਸ ਵਿਟਾਮਿਨ ਦੀ ਕਮੀ ਨਾਲ ਸਰਦੀਆਂ ਵਿੱਚ ਸਕਿਨ ਫਟ ਸਕਦੀ ਹੈ।

ਵਿਟਾਮਿਨ

ਵਿਟਾਮਿਨ ਏ ਸਕਿਨ ਦੀ ਸਿਹਤ ਅਤੇ ਰੰਗਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦੀ ਕਮੀ ਨਾਲ ਸਕਿਨ ਫਟਣ ਦਾ ਕਾਰਨ ਵੀ ਬਣ ਸਕਦਾ ਹੈ।

ਵਿਟਾਮਿਨ ਏ

ਹਾਈਡਰੇਟਿਡ ਰਹੋ. ਪਾਣੀ ਪੀਂਦੇ ਰਹੋ। ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਸਕਿਨ ਨੂੰ exfoliate ਜ਼ਰੂਰ ਕਰੋ।

ਮਾਇਸਚਰਾਈਜ਼ਰ ਦੀ ਵਰਤੋਂ

ਸਰਦੀਆਂ ਦੇ ਮੌਸਮ ਵਿੱਚ ਆਪਣੀ ਸਕਿਨ ਨੂੰ ਤਰੇੜਾਂ ਤੋਂ ਬਚਾਉਣ ਲਈ, ਤੁਹਾਨੂੰ ਆਪਣੀ ਸਕਿਨ ਦੀ ਦੇਖਭਾਲ ਲਈ ਧੂੜ ਅਤੇ ਮਿੱਟੀ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ। 

ਸਰਦੀਆਂ

ਧਨਤੇਰਸ 'ਤੇ ਖਰੀਦਣਾ ਹੈ ਸੋਨੇ-ਚਾਂਦੀ ਦਾ ਸਿੱਕਾ ਤਾਂ ਕਰਨੇ ਹੋਣਗੇ ਇੰਨੇ ਖਰਚ