ਕਈ ਅਧਿਐਨਾਂ ਚ ਕਿਹਾ ਗਿਆ ਹੈ ਕਿ ਬਲੱਡ ਗਰੁੱਪ ਓ ਵਾਲਿਆਂ ਨੂੰ ਮੱਛਰ ਜ਼ਿਆਦਾ ਕੱਟਦਾ ਹੈ। ਮੱਛਰ ਜ਼ਿਆਦਾਤਰ ਇਸ ਬਲੱਡ ਗਰੁੱਪ ਵੱਲ ਆਕਰਸ਼ਿਤ ਹੁੰਦੇ ਹਨ। 

Credits: pexels

ਮੈਟਾਬੋਲੀਕ ਰੇਟ ਵੀ ਮੱਛਰਾਂ ਦੀ ਪਸੰਦ ਨੂੰ ਪ੍ਰਭਾਵਿਤ ਕਰਦਾ ਹੈ। ਗਰਭਵਤੀ ਔਰਤਾਂ ਅਤੇ ਮੋਟੇ ਲੋਕਾਂ ਚ ਮੈਟਾਬੋਲਿਕ ਰੇਟ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਮੱਛਰ ਉਨ੍ਹਾਂ ਨੂੰ ਜ਼ਿਆਦਾ ਕੱਟਾ ਹੈ।

Credits: pixabay

ਮੱਛਰ ਲੈਕਟਿਕ ਐਸਿਡ,ਅਮੋਨੀਆ ਤੇ ਹੋਰ ਮਿਸ਼ਰਣਾਂ ਦਾ ਪਤਾ ਲਗਾ ਸਕਦੇ ਹਨ ਜੋ ਪਸੀਨੇ ਦੇ ਜ਼ਰੀਏ ਸ਼ਰੀਰ ਚੋਂ ਨਿਕਲਦੇ ਹਨ। ਮੱਛਰ ਤੁਹਾਡੇ ਸ਼ਰੀਰ ਚੋਂ ਆਉਣ ਵਾਲੀ ਬਦਬੂ ਨੂੰ ਪਸੰਦ ਕਰਦੇ ਹਨ ਤਾਂ ਉਹ ਵਧੇਰੇ ਕੱਟਣਗੇ।

Credits: pexels

ਚਮੜੀ 'ਤੇ ਮੌਜੂਦ ਬੈਕਟੀਰੀਆ ਮੱਛਰਾਂ ਨੂੰ ਸੱਦੇ ਦੇਣ ਦਾ ਕੰਮ ਕਰਦਾ ਹੈ ਇਸ ਕਾਰਨ ਮੱਛਰ ਜ਼ਿਆਦਾਤਰ ਪੈਰਾਂ 'ਚ ਕੱਟਦੇ ਹਨ। 

Credits: pixabay