ITR ਵਿਭਾਗ ਦਾ ਨਵਾਂ ਪੋਰਟਲ ਕਾਫੀ ਆਸਾਨ ਹੈ, ਅਸਾਨੀ ਨਾਲ ਫਾਈਲ ਹੋ ਸਕਦਾ ਟੈਕਸ 

Credit: Moneycontrol

 ਆਓ ਤੁਹਾਨੂੰ ਸਮਝਾਉਂਦੇ ਹਾਂ ਰਿਟਰਨ ਫਾਇਲ ਕਰਨ ਦਾ ਤਰੀਕਾ, ਇਸ ਵਿੱਚ ਲਗਦੇ ਹਨ 40 ਮਿੰਟ  

Credit:Freepik 

ITR ਫਾਇਲ ਕਰਨ ਦੇ ਲ਼ਈ ਪੈਨ ਕਾਰਡ, ਆਧਾਰ ਕਾਰਡ ਅਤੇ ਬੈਂਕ ਅਕਾਉਂਟ ਡਿਟੇਲ ਕੋਲ ਰੱਖੋ

Credit:Goodreturn 

ਇਨਵੈਸਮੈਂਟ ਡਿਟੇਲ, ਪਰੂਫ, 16 ਫਾਰਮ 26 AS ਵਰਗੇ ਜ਼ਰੂਰੀ ਡਾਕੂਮੈਂਟ ਕੋਲ ਰੱਖਣੇ ਜ਼ਰੂਰੀ 

Credit:Freepik 

ITR ਦੀ ਜਾਣਕਾਰੀ ਇਨ੍ਹਾਂ ਡਾਕੂਮੈਂਟਾਂ ਦੇ ਆਧਾਰ ਤੇ ਮਿਲੇ ਫਾਰਮ 'ਚ ਭਰੀ ਹੁੰਦੀ ਹੈ ਫਾਰਮ ਧਿਆਨ ਨਾਲ ਪੜੋ

Credit: Moneycontrol

ITR ਫਾਈਲ ਕਰਦੇ ਸਮੇਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀ ਕਿਹੜੀ ਟੈਕਸਪੇਅਰ ਹੋ

Credit:Goodreturn

ITR ਅਪਲੋਡਿੰਗ ਦੇ 120 ਦਿਨਾਂ ਅੰਦਰ ਵੈਰੀਫਿਕੇਸ਼ਨ ਕਰੋ, ਇਹ ਸਭ ਤੋਂ ਜ਼ਰੂਰੀ ਹੁੰਦਾ ਹੈ

Credit: Moneycontrol