ਸੰਤਰੇ ਦਾ ਜੂਸ ਅੱਖਾਂ ਦਾ ਧੁੰਦਲਾਪਨ ਠੀਕ ਕਰਨ 'ਚ ਮਦਦ ਕਰਦਾ ਹੈ, ਇਸ ਜੂਸ 'ਚ ਵਿਟਾਮਿਨ ਸੀ ਹੁੰਦਾ ਹੈ 

Credit (freepik)

ਸੰਤਰੇ ਦਾ ਜੂਸ ਲਗਾਤਾਰ ਪੀਣ ਨਾਲ ਅੱਖਾਂ ਵਿੱਚ ਮੋਤੀਆਬਿੰਦ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ

Credit (freepik)

 ਗਾਜਰ ਦੇ ਜੂਸ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਏ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ, ਇਸ ਲਈ ਜਰੂਰ ਪੀਓ

Credit (freepik)

 ਗਾਜਰ ਦੇ ਜੂਸ ਨੂੰ ਜੇਕਰ ਤੁਸੀਂ ਟਮਾਟਰ ਦੇ ਜੂਸ ਵਿੱਚ ਮਿਲਾਕੇ ਪੀਓਗੇ ਤਾਂ ਹੋਰ ਵੀ ਫਾਇਦਾ ਹੋਵੇਗਾ   

Credit (freepik)

 ਪਾਲਕ ਦਾ ਜੂਸ ਵੀ ਅੱਖਾਂ ਦੇ ਧੁੰਦਲੇਪਨ ਨੂੰ ਠੀਕ ਕਰਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਏ, ਸੀ ਅਤੇ ਕੇ ਹੁੰਦਾ ਹੈ 

Credit (freepik)

  ਚੁਕੰਦਰ ਦਾ ਜੂਸ ਵੀ ਅੱਖਾਂ ਦੇ ਧੁੰਦਲੇਪਨ ਨੂੰ ਦੂਰ ਕਰਦਾ ਹੈ ਅਤੇ ਇਸਨੂੰ ਹੈਲਦੀ ਬਣਾਈ ਰੱਖਦਾ ਹੈ    

Credit (freepik)

ਆਂਵਲੇ ਦੇ ਜੂਸ ਵਿੱਚ ਵੀ ਵਿਟਾਮਿਨ ਸੀ ਹੁੰਦਾ ਹੈ ਇਸਨੂੰ ਡਾਈਟ 'ਚ ਸ਼ਾਮਿਲ ਕਰਨ ਨਾਲ ਅੱਖਾਂ ਨੂੰ ਲਾਭ ਮਿਲਦਾ ਹੈ

Credit (freepik)