ਨਮਕ ਵਾਲੇ ਪਾਣੀ ਨਾਲ ਨਹਾਉਣ ਦੇ ਕਈ ਫਾਇਦੇ ਹਨ. ਅੱਜ ਅਸੀਂ ਤੁਹਾਨੂੰ ਇਹਨਾਂ ਬਾਰੇ ਦੱਸਾਂਗੇ

2 September 2023

TV9 Punjabi

Credits: unsplash

ਇੱਕ ਬਾਲਟੀ ਗੁਨਗੁਨੇ ਪਾਣੀ 'ਚ 2 ਚਮਚ ਕਾਲਾ ਨਮਕ, ਇਕ ਚਮਚ ਨਾਰੀਅਲ ਤੇਲ ਮਿਲਾ ਕੇ ਨਹਾਉਣ ਲਈ ਵਰਤੋਂ

ਇੰਝ ਤਿਆਰ ਕਰੋ ਪਾਣੀ

ਬੁਖਾਰ-ਜ਼ੁਕਾਮ 'ਚ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ਪਰ ਤੁਸੀਂ ਨਮਕ ਵਾਲੇ ਪਾਣੀ 'ਚ ਨਹਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ

ਬੁਖਾਰ ਤੋਂ ਰਾਹਤ

ਇਸ 'ਚ ਮੌਜੂਦ ਮਿਨਰਲਜ਼ ਚਮੜੀ ਦੇ ਅੰਦਰ ਜਾ ਕੇ ਉਸ ਦੀ ਡੁੰਘਾਈ ਨਾਲ ਸਫਾਈ ਕਰਦੇ ਹਨ।

ਚਮੜੀ ਕਰੇ ਡਿਟਾਕਸ

ਨਮਕ 'ਚ ਮੈਗਨੀਸ਼ਿਅਸ,ਆਯਰਨ ਤੋਂ ਇਲਾਵਾ ਸੋਡੀਯਮ ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ

ਮੌਜੂਦ ਮਿਨਰਲਜ਼

ਸਕਿਨ 'ਚ ਨਮੀ ਬਣਾਏ ਰੱਖਣ ਲਈ ਤੁਸੀਂ ਨਮਕ ਵਾਲੇ ਪਾਣੀ ਨਾਲ ਨਹਾਓ

ਬਣਾਈ ਰੱਖੇ ਨਮੀ 

ਨਮਕ 'ਚ ਐਂਟੀ-ਬੈਕਟੀਰਿਅਲ ਅਤੇ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਸ਼ਰੀਰ ਚੋਂ ਖੁਜਲੀ ਦੂਰ ਕਰਦਾ ਹੈ

ਖੁਜਲੀ

ਸਕਿਨ ਨੂੰ ਸਾਫ਼ ਕਰਨ ਲਈ ਨਮਕ ਵਾਲੇ ਪਾਣੀ ਨਾਲ ਨਹਾਓ. ਇਸ 'ਚ ਮੌਜੂਦ ਤੱਤ ਗਲੋਇੰਗ ਸਕਿਨ ਲਈ ਬੇਹੱਦ ਫਾਇਦੇਮੰਦ ਹੈ।

ਸਕਿਨ ਲਈ

ਸਕੈਲਫ ਤੇ ਫੰਗਸ ਅਤੇ ਡੈਂਡ੍ਰਫ ਤੋਂ ਛੁਟਕਾਰਾ ਪਾਉਣ ਲਈ ਆਪਣੇ ਬਾਲਾਂ ਨੂੰ ਨਮਕ ਵਾਲੇ ਪਾਣੀ ਨਾਲ ਧੋਵੋ

ਡੈਂਡ੍ਰਫ

ਪਾਣੀ 'ਚ ਨਮਕ ਪਾਕੇ ਨਹਾਉਣ ਨਾਲ ਬਾਡੀ ਪੇਨ ਤੋਂ ਆਰਾਮ ਮਿਲਦਾ ਹੈ. ਇਸ ਨਾਲ ਮਾਸਪੇਸ਼ਿਆਂ ਦਾ ਦਰਦ ਦੂਰ ਹੁੰਦਾ ਹੈ। 

ਬਾਡੀ ਪੇਨ