ਖੀਰਾ ਖਾਣ ਦਾ ਸਹੀ ਤਰੀਕਾ ਕੀ ਹੈ? ਛਿਲਕੇ ਨਾਲ ਖਾਣਾ ਚਾਹੀਦਾ ਹੈ ਜਾਂ ਨਹੀਂ

25 April 2024

TV9 Punjabi

Author: Arvinder Taneja

ਖੀਰੇ ਵਿਚ ਲਗਭਗ 90% ਪਾਣੀ ਹੁੰਦਾ ਹੈ, ਜਿਸ ਨੂੰ ਖਾਣ ਨਾਲ ਇਹ ਸਰੀਰ ਵਿਚ ਹਾਈਡ੍ਰੇਸ਼ਨ ਬਣਾਈ ਰੱਖਦਾ ਹੈ। ਇਸ ਨਾਲ ਇਮਿਊਨ ਸਿਸਟਮ ਵੀ ਵਧਦਾ ਹੈ।

ਖੀਰਾ

ਖੀਰੇ 'ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਵੇਂ ਕਿ ਕਾਪਰ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਵਿਟਾਮਿਨ ਸੀ। ਇਹ ਸਰੀਰ ਲਈ ਬਹੁਤ ਜ਼ਰੂਰੀ ਹਨ।

ਪੋਸ਼ਕ ਤੱਤ

ਕੁਝ ਲੋਕ ਖੀਰੇ ਨੂੰ ਬਿਨਾਂ ਛਿਲਕੇ ਖਾਂਦੇ ਹਨ ਅਤੇ ਕਈ ਇਸ ਨੂੰ ਛਿੱਲ ਕੇ ਖਾਂਦੇ ਹਨ। ਪਰ ਕੀ ਤੁਸੀਂ ਇਸ ਨੂੰ ਖਾਣ ਦਾ ਸਹੀ ਤਰੀਕਾ ਜਾਣਦੇ ਹੋ।

ਇਮਿਊਨ ਸਿਸਟਮ

ਮਾਹਿਰਾਂ ਦੇ ਅਨੁਸਾਰ, ਤੁਹਾਨੂੰ ਖੀਰੇ ਨੂੰ ਛਿਲਕਿਆਂ ਦੇ ਨਾਲ ਹੀ ਖਾਣਾ ਚਾਹੀਦਾ ਹੈ। ਇਸ ਦੇ ਛਿਲਕਿਆਂ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਹੁੰਦੇ ਹਨ।

ਮਾਹਿਰਾਂ ਦਾ ਕਹਿਣਾ

ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਉਨ੍ਹਾਂ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਖੀਰੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿੱਚ ਪੋਟਾਸ਼ੀਅਮ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਬਲੱਡ ਪ੍ਰੈਸ਼ਰ

ਖੀਰੇ ਦਾ ਛਿਲਕ ਬਹੁਤ ਸਾਰੇ ਫਾਇਦੇ ਹੁੰਦੇ ਹਨ। ਖੀਰੇ ਦਾ ਜੂਸ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ, ਇਸ ਨਾਲ ਸਕਿਨ ਸਿਹਤਮੰਦ ਰਹਿੰਦੀ ਹੈ।

ਖੀਰੇ ਦਾ ਛਿਲਕਾ

ਮਰਸਡੀਜ਼ ਪਹਿਲੀ ਵਾਰ ਲੈ ਕੇ ਆਈ ਅਜਿਹੀ ਇਲੈਕਟ੍ਰਿਕ ਕਾਰ, 450 ਕਿਲੋਮੀਟਰ ਦੀ ਰੇਂਜ ਪਾਰ!