ਕਿਸ ਸਮੇਂ ਲੌਂਗ ਖਾਣਾ ਹੁੰਦਾ ਹੈ ਜ਼ਿਆਦਾ ਫਾਇਦੇਮੰਦ ? ਜਾਣੋ

31-08- 2024

TV9 Punjabi

Author: Isha Sharma

ਲੌਂਗ ਦੀ ਵਰਤੋਂ ਭਾਰਤੀ ਰਸੋਈ ਵਿੱਚ ਭੋਜਨ ਦੇ ਸੁਆਦ ਅਤੇ ਖੁਸ਼ਬੂ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ।

ਲੌਂਗ 

ਲੌਂਗ ਵਿੱਚ ਪ੍ਰੋਟੀਨ, ਆਇਰਨ, ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ ਅਤੇ ਹਾਈਡ੍ਰੋਕਲੋਰਿਕ ਐਸਿਡ, ਵਿਟਾਮਿਨ ਏ ਅਤੇ ਸੀ, ਮੈਂਗਨੀਜ਼ ਅਤੇ ਫਾਈਬਰ ਵਰਗੇ ਗੁਣ ਪਾਏ ਜਾਂਦੇ ਹਨ।

ਫਾਈਬਰ

ਆਯੁਰਵੇਦ ਮਾਹਿਰ ਡਾ: ਡਿੰਪਲ ਜਾਂਗੜਾ ਦਾ ਕਹਿਣਾ ਹੈ ਕਿ ਲੌਂਗ ਵਿੱਚ ਐਂਟੀ-ਆਕਸੀਡੈਂਟ, ਐਂਟੀ-ਮਾਈਕ੍ਰੋਬਾਇਲ, ਐਂਟੀ-ਵਾਇਰਲ ਗੁਣ ਵੀ ਪਾਏ ਜਾਂਦੇ ਹਨ।

ਆਯੁਰਵੇਦ

ਲੌਂਗ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਕਾਰਨ ਕਰਕੇ, ਲੌਂਗ ਨੂੰ ਸਰੀਰ ਦੇ ਅੰਗਾਂ, ਖਾਸ ਕਰਕੇ ਹਾਰਟ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।

ਐਂਟੀਆਕਸੀਡੈਂਟ 

ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਇਸ ਨੂੰ ਕੱਚਾ ਵੀ ਚਬਾ ਸਕਦੇ ਹਨ। ਜੇਕਰ ਸੁੱਕੀ ਖੰਘ ਹੈ ਤਾਂ ਲੌਂਗ ਸਭ ਤੋਂ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੀ ਹੈ।

ਖਰਾਸ਼ ਦੀ ਸਮੱਸਿਆ

ਲੌਂਗ ਦੇ ਨਾਲ ਦੁੱਧ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ 'ਚ ਮਦਦ ਮਿਲਦੀ ਹੈ। ਮਜ਼ਬੂਤ ​​ਇਮਿਊਨਿਟੀ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ 'ਚ ਮਦਦਗਾਰ ਹੁੰਦੀ ਹੈ।

ਇਮਿਊਨਿਟੀ 

ਤੁਸੀਂ ਲੌਂਗ ਨੂੰ ਚਬਾ ਕੇ ਵੀ ਖਾ ਸਕਦੇ ਹੋ। ਜੇਕਰ ਤੁਹਾਨੂੰ ਇਸ ਦਾ ਸੁਆਦ ਕੌੜਾ ਲੱਗਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਚਬਾਓ ਅਤੇ ਫਿਰ ਦੁੱਧ ਪੀਓ।

ਸੁਆਦ 

ਇਸ ਖੁਰਾਕ ਨਾਲ ਸਰੀਰ 'ਚ ਵਿਟਾਮਿਨ ਬੀ12 ਤੇਜ਼ੀ ਨਾਲ ਘੱਟਣਾ ਹੋ ਜਾਵੇਗਾ ਸ਼ੁਰੂ