27 August 2023
TV9 Punjabi
ਸਰਦੀਆਂ ਦੇ ਮੌਸਮ 'ਚ ਅਕਸਰ ਬੁੱਲ੍ਹ ਫੱਠਦੇ ਨੇ ਪਰ ਗਰਮੀਆਂ ਦੇ ਮੌਸਮ 'ਚ ਵੀ ਜੇਕਰ ਬਾਰ-ਬਾਰ ਬੁੱਲ੍ਹ ਫੱਟ ਰਹੇ ਨੇ ਤਾਂ ਇਗਨੋਰ ਨਾ ਕਰੋ
ਬੁੱਲ੍ਹ ਫੱਠਣਾ ਉਂਜ ਤਾਂ ਕਾਫੀ ਆਮ ਮੰਨਿਆ ਜਾਂਦਾ ਹੈ ਪਰ ਗਰਮੀਆਂ ਦੇ ਮੌਸਮ ਚ ਇਮਫੇਕਸ਼ਨ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਪਨਪਦੀਆਂ ਹਨ. ਇਸਲਈ ਧਿਆਨ ਦੇਣਾ ਚਾਹਿਦਾ ਹੈ।
ਗਰਮੀਆਂ ਦੇ ਦਿਨਾਂ 'ਚ ਬੁੱਲ੍ਹ ਫੱਟਣਾ ਤੁਹਾਡੇ ਸ਼ਰੀਰ 'ਚ ਪਾਣੀ ਦੀ ਕਮੀ ਦਿਖਾਉਂਦਾ ਹੈ। ਡਿਹਾਈਡ੍ਰੇਸ਼ਨ ਤੋਂ ਬਚਣ ਲਈ ਪਾਣੀ ਵੱਧ ਤੋਂ ਵੱਧ ਪਿਓ।
ਜੇਕਰ ਤੁਹਾਡੇ ਬੁੱਲ੍ਹ ਲਗਾਤਾਰ ਫੱਟਦੇ ਰਹਿੰਦੇ ਹਨ ਤਾਂ ਇਹ ਚਿਲਾਇਟਸ ਹੋ ਸਕਦਾ ਹੈ. ਜਿਸ 'ਚ ਸੰਕ੍ਰਮਣ ਅਤੇ ਸੂਜਨ ਹੋਣ ਲੱਗਦੀ ਹੈ ਅਤੇ ਇਸ ਦੇ ਧਿਆਨ ਦਾ ਦੇਣ ਨਾਲ ਇਹ ਸੂਜਨ ਵੱਧ ਸਕਦੀ ਹੈ।
ਕਈ ਬਾਰ ਮੌਸਮ ਚੇਂਜ ਹੋਣ ਕਾਰਨ ਜਿਵੇਂ ਜ਼ਿਆਦਾ ਗਰਮੀ ਅਤੇ ਜ਼ਿਆਦਾ ਠੰਡਕ ਜ਼ਾਂ ਫਿਰ ਦਵਾਈਆਂ ਕਾਰਨ ਵੀ ਬੁੱਲ੍ਹ ਫੱਟ ਸਕਦੇ ਹਨ।
ਚੰਗੇ ਖਾਣੇ-ਪਿਣੇ ਅਤੇ ਘਰੈਲੂ ਨੁਸਖੇ ਨਾਲ ਬੁੱਲ੍ਹ ਫੱਟਣ ਤੋਂ ਨਿਜਾਤ ਮਿਲ ਜਾਂਦੀ ਹੈ ਪਰ ਜੇਕਰ ਇਹ ਜ਼ਿਆਦਾ ਦਿਨਾਂ ਤੱਕ ਰਹਿੰਦੀ ਹੈ ਤਾਂ ਤੁਰੰਤ ਡਾਕਰਟਰ ਨੂੰ ਦਿਖਾਉਣਾ ਚਾਹਿਦਾ ਹੈ।