ਰੋਜ਼ਾਨਾ ਇੱਕ ਕਟੋਰੀ ਦਲੀਆ ਖਾਨ ਦੇ ਹੁੰਦੇ ਹਨ 7 ਫਾਇਦੇ, ਜਿਹੜੇ ਤੰਦਰੁੱਸਤ ਰੱਖਦੇ ਹਨ
Credit (freepik)
ਦਲੀਏ 'ਚ ਮੋਜੂਦ ਫਾਈਬਰ ਨਸਾਂ 'ਚ ਕੈਲੋਸਟ੍ਰੋਲ ਨੂੰ ਜੰਮਣ ਨਹੀਂ ਦਿੰਦਾ, ਜਿਸ ਨਾਲ ਨਸਾਂ ਠੀਕ ਰਹਿੰਦੀਆਂ ਹਨ
Credit (freepik)
ਜਿਹੜੇ ਲੋਕ ਨਾਸ਼ਤੇ 'ਚ ਲਗਾਤਾਰ ਦਲੀਆ ਖਾਂਦੇ ਹਨ ਉਨ੍ਹਾਂ ਨੂੰ ਬੀਪੀ ਦੀ ਸਮੱਸਿਆ ਕਦੇ ਨਹੀਂ ਹੁੰਦੀ
Credit (freepik)
ਰੇਗੂਲਰੀ ਦਲੀਆ ਖਾਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੀ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਹੈ
Credit (freepik)
ਦਲੀਏ ਨੂੰ ਫਾਈਬਰ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ ਇਨਡਾਈਜੇਸ਼ਨ ਦੀ ਪ੍ਰੋਬਲਮ ਨਹੀਂ ਰਹਿੰਦੀ
Credit (freepik)
ਦਲੀਏ 'ਚ ਮੌਜੂਦ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥ ਬੱਚਿਆਂ ਦੇ ਵਿਕਾਸ 'ਚ ਵੀ ਮਦਦ ਕਰਦੇ ਹਨ
Credit (freepik)
ਜਿਹੜੀਆਂ ਮਹਿਲਾਵਾਂ ਲਗਾਤਾਰ ਦਲੀਆ ਖਾਂਦੀਆਂ ਹਨ ਉਨ੍ਹਾਂ ਨੂੰ ਬਰੈਸਟ ਕੈਂਸਰ ਦਾ ਖਤਰਾ ਨਹੀਂ ਰਹਿੰਦਾ
Credit (freepik)
ਹੋਰ ਵੈੱਬ ਸਟੋਰੀ ਵੇਖੋ