ਹਿੰਦੂ ਧਰਮ ਵਿੱਚ ਰਕਸ਼ਾਬੰਧਨ ਦੇ ਤਿਉਹਾਰ ਦਾ ਬਹੁਤ ਖਾਸ ਮਹਿੱਤਵ ਹੈ
credits:pixabay
ਰਕਸ਼ਾਬੰਧਨ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ
credits:pixabay
ਰਕਸ਼ਾਬੰਧਨ,ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਜਲਦੀ ਹੀ ਮਨਾਇਆ ਜਾਵੇਗਾ
credits:pixabay
ਰੱਖੜੀ ਨੂੰ ਸ਼ੁਭ ਸਮੇਂ 'ਚ ਹੀ ਬੰਨ੍ਹਣਾ ਚਾਹੀਦਾ ਹੈ,ਨਹੀਂ ਤਾਂ ਅਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ
credits:pixabay
ਰਕਸ਼ਾ ਬੰਧਨ ਦਾ ਤਿਉਹਾਰ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ
credits:pixabay
ਇਹ ਵਾਰ ਤਿਉਹਾਰ 30 ਅਗਸਤ ਨੂੰ 9.2 ਮਿੰਟ ਬਾਅਦ ਹੀ ਮਨਾਇਆ ਜਾਵੇਗਾ
credits:pixabay
ਜੇਕਰ ਪੂਰਨਮਾਸ਼ੀ ਵਾਲੇ ਦਿਨ ਭੱਦਰਾ ਕਾਲ ਹੈ,ਤਾਂ ਉਸ ਸਮੇਂ ਤੋਂ ਬਾਅਦ ਹੀ ਰਕਸ਼ਾ ਸੂਤਰ ਬੰਨ੍ਹੋ
credits:pixabay
ਹੋਰ ਵੈੱਬ ਸਟੋਰੀਜ਼ ਦੇਖੋ