ਮਾਰੂਤੀ ਸੁਜੂਕੀ ਫਰੋਂਕਸ ਮਾਡਲ ਦਾ ਸੀਐੱਨਜੀ ਮਾਡਲ ਲਾਂਚ, ਜਾਣੋ ਕਿੰਨੀ ਦੇਵੇਗੀ ਮਾਈਲੇਜ
Credit (freepik)
ਮਾਰੂਤੀ ਸੁਜੂਕੀ ਨੇ ਫਰੋਂਕਸ ਐੱਸਯੂਬੀ ਨੂੰ ਸੀਐੱਨਜੀ ਅਵਤਾਰ ਵਿੱਚ ਕੀਤਾ ਲਾਂਚ, ਇਸ ਵਿੱਚ ਹਨ ਕਈ ਖੂਬੀਆਂ
Credit (freepik)
ਫਰੋਂਕਸ ਸੀਐੱਨਜੀ ਨੂੰ ਦੋ ਵੈਰੀਐਂਟਸ ਸਿਗਮਾ ਅਤੇ ਡੈਲਟਾ ਵਿੱਚ ਵੇਚਿਆ ਜਾਵੇਗਾ
Credit (freepik)
ਮਾਰੂਤੀ ਸੁਜੂਕੀ ਦੇ ਇਸ ਨਵੇਂ ਮਾਡਲ ਦੀ ਐਕਸ ਸ਼ੋਅਰੂਮ ਕੀਮਤ 8.41 ਲੱਖ ਅਤੇ ਰੁਪਏ 9.27 ਲੱਖ ਰੁਪਏ ਹੈ
Credit (freepik)
ਫਰੋਂਕਸ ਸੀਐੱਨਜੀ 'ਚ 1.2 ਲੀਟਰ, 4- ਸਿਲੈਂਡਰ, ਨੈਚੁਰਲੀ ਐਸਪੀਰੇਟੇਡ ਇੰਜਣ ਜੋ 88.50 BHP ਪਾਵਰ ਦਾ ਹੈ
Credit (freepik)
ਮਾਰੂਤੀ ਸੁਜੂਕੀ ਦਾ ਦਾਅਵਾ ਹੈ ਕਿ ਫ੍ਰੋਂਕਸ ਸੀਐੱਨਜੀ 28.51 ਕਿਮੀ. ਪ੍ਰਤੀਕਿਲੋਗ੍ਰਾਮ ਮਾਈਲੇਜ ਦੇਵੇਗੀ
Credit (freepik)
CCNG ਤੇ ਪਾਵਰ ਆਊਟਪੁਟ 76 HP ਤੱਕ ਅਤੇ ਟਾਰਕ 98.5 NM ਤੱਕ ਘੱਟ ਹੋ ਜਾਂਦਾ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ