ਜਾਣੋ, ਔਨਲਾਈਨ ਠੱਗੀ ਦਾ ਸ਼ਿਕਾਰ ਹੋਣ 'ਤੇ ਕਿਹੜੇ ਨੰਬਰ ਉੱਤੇ ਸ਼ਿਕਾਇਤ ਕਰਨੀ ਪੈਂਦੀ ਹੈ

03-10- 2025

TV9 Punjabi

Author: Sandeep Singh

ਤੁਰੰਤ ਕਰੋ ਸ਼ਿਕਾਇਤ

ਔਨਲਾਈਨ ਠੱਗੀ ਹੋਣ ਤੇ ਕਿਹੜੇ ਨੰਬਰ ਉੱਤੇ ਸ਼ਿਕਾਇਤ ਕਰ ਸਕਦੇ ਹਾਂ, ਅੱਜ ਅਸੀਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦੇਵੇਗਾ

ਔਨਲਾਈਨ ਠੱਗੀ

ਠੱਗੀ ਹੋਣ ਤੇ ਤੁਸੀਂ ਦੋ ਤਰੀਕਿਆਂ ਨਾਲ ਸ਼ਿਕਾਇਤ ਕਰ ਸਕਦੇ ਹੋ, ਪਹਿਲਾਂ ਹੈ ਸਰਕਾਰੀ ਪੋਰਟਲ ਦੁਆਰਾ ਦੂਸਰਾ ਹੈ ਫੋਨ ਕਰਕੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਤੁਸੀਂ Cybercrime.gov.in ਤੇ ਜਾ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

ਇਸ ਤਰ੍ਹਾਂ ਕਰੋ ਸ਼ਿਕਾਇਤ

ਭਾਰਤ ਸਰਕਾਰ ਨੇ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਸ਼ਿਕਾਇਤ ਲਈ ਨੈਸ਼ਨਲ ਸਾਈਬਰ ਕ੍ਰਾਇਮ ਪੋਰਟਲ ਬਣਾਇਆ ਹੋਇਆ ਹੈ।

ਸਾਈਬਰ ਕ੍ਰਾਈਮ ਪੋਰਟਲ

WWW.Cybercrime.gov.in  ਤੇ ਤੁਸੀਂ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਹੈਲਪ ਲਾਇਨ ਨੰਬਰ ਤੇ ਫੋਨ ਕਰਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

ਕਿਵੇਂ ਕਰ ਸਕਦੇ ਹਾਂ ਸ਼ਿਕਾਇਤ

ਤੁਸੀਂ ਹੈਕਿੰਗ, ਔਨਲਾਈਨ ਠੱਗੀ ਅਤੇ ਫਰਜ਼ੀ ਵੈਬਸਾਇਟ ਬਾਰੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

24/7 Active

ਇਨ੍ਹਾਂ ਗਲਤੀਆਂ ਨਾਲ ਘੱਟ ਹੋ ਜਾਂਦੀ ਹੈ ਇਲੈਕਟ੍ਰਿਕ ਸਕੂਟਰ ਦੀ ਰੇਂਜ