ਆਈਪੀਐਲ ਦਾ ਪਹਿਲਾ ਮੈਚ ਕਿਸ ਸ਼ਹਿਰ ਵਿੱਚ ਹੋਇਆ ਸੀ?

03-06- 2025

TV9 Punjabi

Author: Isha Sharma

ਇੰਡੀਅਨ ਪ੍ਰੀਮੀਅਮ ਲੀਗ (ਆਈਪੀਐਲ) ਦਾ ਫਾਈਨਲ ਮੈਚ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਆਈਪੀਐਲ ਦਾ ਫਾਈਨਲ ਮੈਚ?

IPL

Pic Credit: PTI

ਇੰਡੀਅਨ ਪ੍ਰੀਮੀਅਮ ਲੀਗ (ਆਈਪੀਐਲ) ਦੀ ਸ਼ੁਰੂਆਤ ਸਾਲ 2008 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਕੀਤੀ ਗਈ ਸੀ।

2008

ਆਈਪੀਐਲ ਦੁਨੀਆ ਦੀ ਸਭ ਤੋਂ ਵੱਡੀ ਟੀ20 ਕ੍ਰਿਕਟ ਲੀਗ ਵਜੋਂ ਪ੍ਰਸਿੱਧ ਹੋਇਆ। ਹੁਣ ਆਓ ਜਾਣਦੇ ਹਾਂ, ਆਈਪੀਐਲ 2008 ਵਿੱਚ ਕਿਸ ਸ਼ਹਿਰ ਵਿੱਚ ਸ਼ੁਰੂ ਹੋਇਆ ਸੀ।

ਟੀ20 ਕ੍ਰਿਕਟ ਲੀਗ

ਇੰਡੀਅਨ ਪ੍ਰੀਮੀਅਮ ਲੀਗ ਦਾ ਪਹਿਲਾ ਮੈਚ 18 ਅਪ੍ਰੈਲ 2008 ਨੂੰ ਹੋਇਆ ਸੀ। ਇਹ ਮੈਚ ਕਰਨਾਟਕ ਦੇ ਬੰਗਲੌਰ ਵਿੱਚ ਖੇਡਿਆ ਗਿਆ ਸੀ।

ਪਹਿਲਾ ਮੈਚ

ਆਈਪੀਐਲ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਚਕਾਰ ਖੇਡਿਆ ਗਿਆ ਸੀ।

18 ਅਪ੍ਰੈਲ

ਘਰ ਲਈ ਕਿਹੜਾ ਇਨਵਰਟਰ ਸਭ ਤੋਂ ਵਧੀਆ ਹੈ?