.0 ਤੋਂ ਲੈ ਕੇ ਤਿੰਨ ਮਹੀਨੇ ਦੇ ਬੱਚੇ ਨੂੰ ਰੋਜ਼ਾਨਾ 14 ਤੋਂ 17 ਘੰਟੇ ਸੌਣਾ ਚਾਹੀਦਾ ਹੈ

credits: iamhimanshikhurana

4 ਤੋਂ ਲੈ ਕੇ 12 ਮਹੀਨੇ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ 16 ਘੰਟੇ ਨੀਂਦ ਲੈਣੀ ਚਾਹੀਦੀ ਹੈ

credits: iamhimanshikhurana

 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ 14 ਘੰਟੇ ਸੌਣਾ ਚਾਹੀਦਾ ਹੈ

credits: iamhimanshikhurana

3 ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ 13 ਘੰਟੇ ਸੋਣਾ ਚਾਹੀਦਾ ਹੈ

credits: iamhimanshikhurana

6 ਤੋਂ ਲੈ ਕੇ 13 ਸਾਲ ਤੱਕ ਦੇ ਬੱਚਿਆਂ ਲਈ ਜ਼ਰੂਰੀ ਹੈ ਹੁੰਦੀ ਹੈ 9 ਤੋਂ ਘੰਟੇ 11 ਨੀਂਦ

credits: iamhimanshikhurana

 14 ਤੋਂ 17 ਸਾਲ ਦੇ ਬੱਚਿਆਂ ਨੂੰ 8 ਤੋਂ 10 ਘੰਟੇ ਨੀਂਦ ਲੈਣੀ ਜ਼ਰੂਰੀ ਹੁੰਦੀ ਹੈ

credits: iamhimanshikhurana

18 ਤੋਂ 25 ਸਾਲ ਤੱਕ ਦੇ ਨੌਜਵਾਨਾਂ ਨੂੰ ਰੋਜ਼ਾਨਾ 7 ਘੰਟੇ ਨੀਂਦ ਲੈਣੀ ਚਾਹੀਦੀ ਹੈ

credits: iamhimanshikhurana

26 ਤੋਂ 64 ਸਾਲ ਤੱਕ ਦੇ ਲੋਕਾਂ ਲਈ ਰੋਜ਼ਾਨਾ 7 ਤੋਂ 9 ਘੰਟੇ ਨੀਂਦ ਲੈਣੀ ਜ਼ਰੂਰੀ

credits: iamhimanshikhurana

65 ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ 7 ਤੋਂ 8 ਘੰਟੇ ਲਈ ਨੀਂਦ ਜ਼ਰੂਰੀ    

credits: iamhimanshikhurana