PM Kisan:15ਵੀਂ ਕਿਸਤ ਦਾ ਚੁੱਕਣਾ ਹੈ ਫਾਇਦਾ ਤਾਂ ਕਰੋ ਇਹ ਕੰਮ

29 August 2023

TV9 Punjabi

ਕਦੋਂ ਮਿਲੀ 14ਵੀਂ ਕਿਸਤ ਪੀਐਮ ਮੋਦੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸਤ 27 ਜੁਲਾਈ ਨੂੰ ਜਾਰੀ ਕੀਤੀ ਸੀ

29 August 2023

TV9 Punjabi

ਕਦੋਂ ਜਾਰੀ ਹੋਵੇਗੀ 15ਵੀਂ ਕਿਸਤ ਕਿਸਾਨ 15ਵੀਂ ਕਿਸਤ ਦਾ ਇੰਤਜ਼ਾਰ ਕਰ ਰਹੇ ਹਨ। ਸਰਕਾਰ ਅਕਤੂਬਰ ਜਾਂ ਨਵੰਬਰ "ਚ 15ਵੀਂ ਕਿਸਤ ਜਾਰੀ ਕਰ ਸਕਦੀ ਹੈ।

29 August 2023

TV9 Punjabi

ਨਹੀਂ ਹੋਇਆ ਕੋਈ ਐਲਾਨ ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਇਸਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ

29 August 2023

TV9 Punjabi

ਛੇਤੀ ਕਰੋ ਈ-ਕੇਵਾਈਸੀ ਕਿਸਾਨ ਭਰਾ 15ਵੀਂ ਕਿਸਤ ਦਾ ਫਾਇਦਾ ਲੈਣਾ ਚਾਹੁੰਦੇ ਹਨ ਤਾਂ ਛੇਤੀ-ਈ-ਕੇਵਾਈਸੀ ਕਰਵਾਉਣੀ ਹੋਵੇਗੀ।

29 August 2023

TV9 Punjabi

ਖਾਤੇ ਚ ਨਹੀਂ ਆਵੇਗੀ ਕਿਸਤ ਜੇਕਰ ਈ-ਕੇਵਾਈਸੀ ਦਾ ਕੰਮ ਪੂਰਾ ਨਹੀਂ ਕਰਦੇ ਤਾਂ ਖਾਤੇ ਵਿੱਚ ਨਹੀਂ ਆਵੇਗੀ 15ਵੀਂ ਕਿਸਤ

29 August 2023

TV9 Punjabi

ਇੱਥੇ ਕਰੋ ਵਿਜ਼ਿਟ ਘਰ ਬੈਠੇ-ਬੈਠੇ ਖੁਦ ਵੀ  pmkisan.gov.in 'ਤੇ ਜਾ ਕੇ ਈ-ਕੇਵਾਈਸੀ ਕਰ ਸਕਦੇ ਹੋ।

29 August 2023

TV9 Punjabi

ਲੈਂਡ ਸੀਡਿੰਗ ਵੀ ਜਰੂਰੀ ਲੈਂਡ ਸੀਡਿੰਗ ਕਰਵਾਉਣਾ ਵੀ ਜਰੂਰੀ ਹੈ। ਜੇਕਰ ਇਹ ਕੰਮ ਪੂਰਾ ਨਹੀਂ ਕੀਤਾ  ਤਾਂ 15ਵੀਂ ਕਿਸਤ ਤੋਂ ਵਾਂਝੇ ਰਹਿ ਸਕਦੇ ਹੋ।

29 August 2023

TV9 Punjabi