ਤਿੰਨ ਪਾਵਰਟ੍ਰੇਨ ਆਪਸ਼ਨ ਦੇ ਨਾਲ ਆਵੇਗੀ Kia Seltos ਫੇਸਲਿਫਟ
Credit:motoroctane
ਇਸ 'ਚ 5 ਟ੍ਰਾਂਸਮਿਸ਼ਨ ਵਿਕਲਪ ਹਨ - AT, DCT, IVT, iMT ਅਤੇ MT
Credit:motoroctane
Kia ਨੇ ਮੌਜੂਦਾ 1.5L ਪੈਟਰੋਲ ਅਤੇ 1.5L ਡੀਜ਼ਲ ਇੰਜਣਾਂ ਨੂੰ ਬਰਕਰਾਰ ਰੱਖਿਆ ਹੈ, ਡੁਅਲ-ਪੇਨ ਪੈਨੋਰਾਮਿਕ ਸਨਰੂਫ
Credit:motoroctane
ਇਸ ਵਿੱਚ 17 ਫੀਚਰਸ ਦੇ ਨਾਲ ADAS ਲੈਵਲ-2.0 , ਡੁਅਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਦਾ ਹੈ ਆਪਸ਼ਨ
Credit:motoroctane
ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ, 10.25-ਇੰਚ ਦੇ ਡੁਅਲ ਡਿਸਪਲੇ ਨਾਲ ਹੈ ਲੈਸ
Credit:motoroctane
ਅਲੈਕਸਾ ਹੋਮ-ਟੂ-ਹੋਮ-ਕਾਰ – ਕੁਨੈਕਟਵਿਟੀ, 8-ਵੇਅ ਪਾਵਰ ਐਡਜੈਸਟਮੈਂਟ, ਵੈਂਟੀਲੈਟੇਡ ਫਰੰਟ ਸੀਟਾਂ
Credit:motoroctane
14 ਜੁਲਾਈ ਤੋਂ Kia ਐਪ ਜਾਂ ਵੈੱਬਸਾਈਟ ਤੇ ਕਰੋ ਬੁਕਿੰਗ, Price: 11.50 -21.5 ਲੱਖ (Ex Showroom)
Credit:motoroctane