ਭਾਰਤ ਨੇ ਕਈ ਖਾਲਿਸਤਾਨੀ ਅੱਤਵਾਦੀਆਂ ਨੂੰ ਮੋਸਟ ਵਾਂਟੇਂਡ ਲਿਸਟ 'ਚ ਪਾਇਆ ਹੋਇਆ ਹੈ
ਇਨ੍ਹਾਂ 'ਚੋਂ ਕਈ ਅੱਤਵਾਦੀਆਂ ਦੀ ਪਿਛਲੇ ਦਿਨੀਂ ਵੱਖ-ਵੱਖ ਥਾਵਾਂ 'ਤੇ ਹੱਤਿਆ ਹੋ ਚੁੱਕੀ ਹੈ
6 ਮਈ ਨੂੰ ਲਾਹੌਰ ਵਿੱਚ ਕੇਸੀਐਫ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਕਤਲ
ਪੰਜਵੜ 1990 ਤੋਂ ਪਾਕਿਸਤਾਨ 'ਚ ਮਲਿਕ ਸਰਦਾਰਾ ਸਿੰਘ ਦੇ ਨਾਂ 'ਤੇ ਰਿਹਾ ਸੀ
14 ਜੂਨ ਨੂੰ ਖਾਲਿਸਤਾਨ ਪੱਖੀ ਨੇਤਾ ਅਵਤਾਰ ਸਿੰਘ ਖੰਡਾ ਦੀ ਬ੍ਰਿਟੇਨ ‘ਚ ਮੌਤ ਹੋ ਗਈ ਸੀ
ਉਹ ਬਲੱਡ ਕੈਂਸਰ ਤੋਂ ਪੀੜਤ ਸੀ, ਪਰ ਉਸ ਨੂੰ ਜ਼ਹਿਰ ਦੇਣ ਦੀ ਗੱਲ ਵੀ ਸਾਹਮਣੇ ਆਈ ਸੀ
ਖਾਲਿਸਤਾਨ ਟਾਈਗਰ ਫੋਰਸ ਮੁਖੀ ਹਰਦੀਪ ਨਿੱਝਰ ਦਾ 18 ਜੂਨ ਨੂੰ ਹੋਇਆ ਸੀ ਕਤਲ
ਕੈਨੇਡਾ ਦੇ ਇੱਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਨੂੰ ਮਾਰੀ ਗਈ ਸੀ ਗੋਲੀ
ਖਾਲਿਸਤਾਨੀ ਅੱਤਵਾਦੀਆਂ ਦੇ ਕਤਲ ਤੋਂ ਬਾਅਦ ਬਾਕੀਆਂ 'ਚ ਘਬਰਾਹਟ ਦਾ ਮਾਹੌਲ
ਹੋਰ ਵੈੱਬ ਸਟੋਰੀਜ਼ ਵੇਖੋ