ਕੁਦਰਤੀ ਖੂਬਸੂਰਤੀ ਅਤੇ ਭਗਵਾਨ ਭੋਲੇਨਾਥ ਦੀ ਭਗਤੀ 'ਚ ਡੁੱਬੀ ਹੈ ਕੇਦਾਰਨਾਥ ਧਾਮ ਦੀ ਧਰਤੀ
ਰਾਤ ਨੂੰ ਲਾਈਟਾਂ ਦੌਰਾਨ ਵੇਖਦੇ ਹੀ ਬਣਦੀ ਹੈ ਕੇਦਾਰਨਾਥ ਦੀ ਖੂਬਸੂਰਤੀ
ਫੁੱਲਾਂ ਨਾਲ ਢੱਕੇ ਮਹਾਦੇਵ ਦੇ ਇਸ ਧਾਮ ਨੂੰ ਵੇਖਣ ਨਾਲ ਸਵਰ ਜਾਂਦੀ ਹੈ ਕਿਸਮਤ
ਗਰਮੀ ਦੇ ਮੌਸਮ ਦੌਰਾਨ ਲੱਖਾਂ ਦੀ ਗਿਣਤੀ ਚ ਪਹੁੰਚਦੇ ਨੇ ਸ਼ਰਧਾਲੂ
ਸ਼ਰਧਾਲੂਆਂ ਦੀ ਭਾਰੀ ਭੀੜ ਕਰਕੇ ਕਈ ਵਾਰ ਰੋਕਣੀ ਵੀ ਪੈ ਜਾਂਦੀ ਹੈ ਯਾਤਰਾ
ਪ੍ਰਧਾਨ ਮੰਤਰੀ ਮੋਦੀ ਵੀ ਕੇਦਾਰਨਾਥ ਧਾਮ ਆ ਕੇ ਕਰਦੇ ਨੇ ਤਪਸਿਆ
ਭਾਰੀ ਬਰਫ਼ਬਾਰੀ ਕਰਕੇ ਬੰਦ ਹੋਣ ਤੋਂ ਬਾਅਦ ਵੀ ਕੇਦਾਰਨਾਥ ਧਾਮ ਦੀ ਖੂਬਸੂਰਤੀ ਰਹਿੰਦੀ ਹੈ ਖਿੱਚ ਦਾ ਕੇਂਦਰ