ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ।

Credit: karanaujla_official

ਕਰਨ ਦੇ ਹੁਣ ਤੱਕ ਦੇ ਕਰੀਅਰ ਵਿੱਚ ਕਈ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ।

Credit: karanaujla_official

ਕਰਨ ਔਜਲਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ 

Credit: karanaujla_official

ਨਵੇਂ ਲੁੱਕ ਵਿੱਚ ਕਰਨ ਸਿਰ 'ਤੇ ਦਸਤਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ। 

Credit: karanaujla_official

ਸਿਰ 'ਤੇ ਕਾਲੀ ਦਸਤਾਰ ਸਜਾਉਂਦੇ ਦਿਸੇ ਗਾਇਕ ਕਰਨ ਔਜਲਾ 

Credit: karanaujla_official

ਇਹ ਨਵਾਂ ਅਤੇ ਘੈਂਟ ਲੁੱਕ ਸੋਸ਼ਲ ਮੀਡੀਆ ਯੂਜ਼ਰਸ ਦਾ ਦਿੱਲ ਜਿੱਤ ਰਿਹਾ ਹੈ।

Credit: karanaujla_official

ਹਾਲ ਹੀ ਵਿੱਚ ਕਰਨ ਦਾ ਰੈਪਰ ਬਾਦਸ਼ਾਹ ਨਾਲ ਗੀਤ ਪਲੇਅਰਜ਼ ਰਿਲੀਜ਼ ਗੋਇਆ

Credit: karanaujla_official