ਹਿੰਦੂ ਧਰਮ ਵਿੱਚ ਸਾਵਣ ਦਾ ਮਹੀਨਾ ਬੇਹੱਦ ਖਾਸ ਹੁੰਦਾ ਹੈ। 

Credits: pixahive

ਸਾਵਣ ਦੇ ਮਹੀਨੇ ਚ ਸ਼ਿਵ ਭਗਤ ਕਾਂਵੜ ਯਾਤਰਾ ਦੀ ਕਰਦੇ ਨੇ ਸ਼ੁਰੂਆਤ 

Credits:instagram

ਸ਼ਿਵ ਭਗਤ ਕਾਂਵੜ ਯਾਤਰਾ ਦੌਰਾਨ ਕਲਸ਼ ਚ ਗੰਗਾ ਜਲ ਭਰ ਕੇ ਕਰਦੇ ਨੇ ਲੰਬੀ ਪੈਦਲ ਯਾਤਰਾ

Credits:instagram

ਮਾਨਤਾ ਹੈ ਕਾਂਵੜ ਦਾ ਜਲ ਚੜ੍ਹਾਉਣ ਨਾਲ ਸ਼ਿਵ ਭਗਵਾਨ ਬਹੁਤ ਜਲਦੀ ਪ੍ਰਸ਼ੰਨ ਹੁੰਦੇ ਨੇ

Credits: pixahive

ਉੱਤਰੀ ਭਾਰਤ ਵਿੱਚ ਵਿੱਚ ਭਗਵਾਨ ਪਰਸ਼ੂਰਾਮ ਨੂੰ ਪਹਿਲਾ ਕਾਂਵੜੀਆ ਮੰਨਿਆ ਜਾਂਦਾ ਹੈ

Credits:instagram