ਅਜੇ ਦੇਵਗਨ ਦੀ ਪਤਨੀ ਤੇ ਮਸ਼ਹੂਰ ਅਦਾਕਾਰਾ ਦੀ ਸੂਚੀ 'ਚ ਸ਼ਾਮਲ ਹੈ ਕਾਜੋਲ

Credits: kajol

ਆਪਣੇ ਸਟਾਈਲ ਕਾਰਨ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ ਕਾਜੋਲ

Credits: kajol

ਆਪਣੀ ਲੁੱਕ ਨਾਲ ਲੋਕਾਂ ਦੇ ਦਿੱਲਾਂ 'ਤੇ ਰਾਜ ਕਰਦੀ ਹੈ ਕਾਜੌਲ

Credits: kajol

ਫਿਲਮਫੇਅਰ ਦੌਰਾਨ ਕਾਜੋਲ ਦਾ ਬੌਸ ਲੇਡੀ ਲੁੱਕ ਨਜ਼ਰ ਆਇਆ

Credits: kajol

ਖੁੱਲ੍ਹੇ ਵਾਲ ਤੇ ਮੇਕਅੱਪ ਨਾਲ ਲੁੱਕ ਨੂੰ ਲੱਗੇ ਚਾਰ ਚੰਨ੍ਹ

Credits: kajol

17 ਸਾਲ ਦੀ ਉਮਰ 'ਚ ਕਾਜੋਲ ਨੇ ਫਿਲਮ 'ਬੇਖੁਦੀ' ਨਾਲ ਕੀਤਾ ਸੀ ਡੈਬਿਊ

Credits: kajol