30 ਦਿਨਾਂ ਤੱਕ ਫ੍ਰੀ ਇੰਟਰਨੈਟ ਦੇਵੇਗਾ JIO

29 Sep 2023

TV9 Punjabi

ਮੁਕੇਸ਼ ਅੰਬਾਨੀ ਦੀ ਟੈਲੀਕੋਮ ਕੰਪਨੀ ਰਿਲਾਂਇਸ ਜਿਓ ਦੇ ਕੋਲ ਹਨ ਕਈ ਸ਼ਾਨਦਾਰ ਪਲੈਨ, ਆਓ ਜਾਣਦੇ ਹਾਂ ਕਿ ਕਿਵੇਂ ਮਿਲੇਗੀ ਫ੍ਰੀ ਸਰਵਿਸ?

ਕਿਵੇਂ ਲਈਏ ਫ੍ਰੀ ਸਰਵਿਸ

credit: freesplash/unsplash

ਜ਼ੇਕਰ ਤੂਸੀਂ 30 ਦਿਨਾਂ ਦੇ ਲਈ ਫ੍ਰੀ ਇੰਟਰਨੈਟ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਛੋਟਾ ਜਿਹਾ ਕੰਮ ਕਰਨਾ ਪਵੇਗਾ।

ਕਰਨਾ ਪਵੇਗਾ ਛੋਟਾ ਜਿਹਾ ਕੰਮ

JioFiber ਦੇ ਕਈ ਪਲੈਨ ਹਨ ਜੋ ਕਿ ਸਸਤੇ ਹੋਣ ਦੇ ਨਾਲ ਗਾਹਕਾਂ ਨੂੰ ਐਕਸਟਰਾ ਵੈਲਿਡਿਟੀ ਵੀ ਆਫਰ ਕਰਦੇ ਹਨ।

ਐਕਸਟਰਾ ਵੈਲਿਡਿਟੀ ਦਾ ਫਾਅਦਾ

30 ਦਿਨਾਂ ਦੇ ਲਈ ਫ੍ਰੀ ਇੰਟਰਨੈਟ ਚਾਹਿਦਾ ਹੈ ਤਾਂ ਇਸ ਦੇ ਲਈ ਤੁਹਾਨੂੰ ਜਿਓ ਫਾਈਬਰ ਦਾ ਲਾਂਗ-ਟਰਮ ਪਲੈਨ ਖਰੀਦਣਾ ਪਵੇਗਾ।

ਕਰੋ ਇਹ ਕੰਮ

ਜਿਓ ਦੇ ਲਾਂਗ-ਟਰਮ ਪਲੈਨ ਦੇ ਨਾਲ ਐਕਸਟਰਾ ਵੈਲਿਡਿਟੀ ਦਾ ਮਤਲਬ ਹੈ ਕਿ ਤੁਹਾਨੂੰ 30 ਦਿਨਾਂ ਤੱਕ ਫ੍ਰੀ ਇੰਟਰਨੈਟ, ਕਾਲਿੰਗ ਜਹੀਆਂ ਸੇਵਾਵਾਂ ਮਿਲਣਗੀਆਂ।

ਲਾਂਗ-ਟਰਮ ਪਲੈਨ

ਜਿਓ ਫਾਈਬਰ ਦੇ ਪ੍ਰੀਪੇਡ ਅਤੇ ਪੋਸਟਪੇਡ ਪਲੈਨ ਦੋਵਾਂ ਹੀ ਪਲੈਨ ਵਿੱਚ 30 ਦਿਨਾਂ ਦੀ ਵੈਲਿਡਿਟੀ ਦਾ ਫਾਅਦਾ ਮਿਲ ਰਿਹਾ ਹੈ।

ਇੱਕ ਸਾਲ ਦਾ ਪਲੈਨ

ਫੋਨ ਚਲਾਉਣ ਲਈ ਇਸ ਦੇਸ਼ ਨੇ ਬਣਾ ਦਿੱਤੀ ਅਲੱਗ ਲੇਨ