ਪੰਜਾਬੀ ਗਾਇਕ ਜੱਸੀ ਗਿੱਲ ਦੇ ਘਰ ਗੁੰਜੀ ਨੰਨ੍ਹੇ ਪੁੱਤਰ ਦੀ ਗੁੰਜ
Credits: jassie.gill
ਕਲਾਕਾਰ ਜੱਸੀ ਨੇ ਸਾਂਝੀ ਕੀਤੀ ਪੁੱਤਰ ਜੈਜ਼ਵਿਨ ਗਿੱਲ ਨਾਲ ਕਿਊਟ ਤਸਵੀਰਾਂ
Credits: jassie.gill
ਪੰਜਾਬੀ ਗਾਇਕ ਜੱਸੀ ਗਿੱਲ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ
Credits: jassie.gill
ਜੱਸੀ ਗਿੱਲ ਦੀ ਧੀ ਆਪਣੇ ਪਿਆਰੇ ਭਰਾ ਨੂੰ ਵੇਖ ਕਾਫੀ ਖੁਸ਼ ਨਜ਼ਰ ਆਈ
Credits: jassie.gill
ਤਿੰਨ ਮਹਿਨੇ ਤੋਂ ਬਾਅਦ ਜੱਸੀ ਨੇ ਇਹ ਖੂਸ਼ਖਬਰੀ ਫੈਨਜ਼ ਨਾਲ ਕੀਤੀ ਸ਼ੇਅਰ
Credits: jassie.gill
ਪ੍ਰਸ਼ੰਸਕ ਅਤੇ ਕਲਾਕਾਰ ਜੱਸੀ ਗਿੱਲ ਤੇ ਉਨ੍ਹਾਂ ਦੀ ਫੈਮਲੀ ਨੂੰ ਦੇ ਰਹੇ ਨੇ ਵਧਾਈ
Credits: jassie.gill
ਜੈਜ਼ਵਿਨ ਗਿੱਲ ਦੀਆਂ ਕਿਊਟ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਹਨ ਪਿਆਰ
Credits: jassie.gill