ਕਿਊਟਨੈੱਸ ਲਈ ਮਸ਼ਹੂਰ ਹੈ ਟੀਵੀ ਅਦਾਕਾਰਾ ਜੈਸਮੀਨ

Credit:jasminbhasin2806

ਇੰਡਸਟਰੀ ਦੀ ਸਟਾਈਲਿਸ਼ ਡੀਵਾ ਵਿੱਚੋਂ ਇੱਕ ਹੈ ਅਭਿਨੇਤਰੀ

Credit:jasminbhasin2806

ਜੈਸਮੀਨ ਨੇ ਪਿੰਕ ਲਹਿੰਗੇ 'ਚ ਲੇਟੈਸਟ ਫੋਟੋਸ਼ੂਟ ਸ਼ੇਅਰ ਕੀਤਾ

Credit:jasminbhasin2806

ਜੈਸਮੀਨ ਨੇ ਲਹਿੰਗੇ ਦੇ ਨਾਲ ਹੈਵੀ ਈਅਰਰਿੰਗਸ ਕੈਰੀ ਕੀਤੇ ਹਨ।

Credit:jasminbhasin2806

ਹਵਾ ਵਿੱਚ ਲਹਿਰਾਉਂਦੀ ਬਲਖਾਉਂਦੀ ਜੈਸਮੀਨ ਲੱਗ ਰਹੀ ਬਹੁਤ ਪਿਆਰੀ

Credit:jasminbhasin2806

ਅਦਾਕਾਰਾ ਨੇ ਇਸ ਲੁੱਕ ਨਾਲ ਮੈਟ ਮੇਕਅੱਪ ਕੀਤਾ ਹੈ

Credit:jasminbhasin2806

ਜੈਸਮੀਨ ਦੀ ਮਿਲੀਅਨ ਡਾਲਰ ਸਮਾਈਲ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Credit:jasminbhasin2806