ਜੈਸਮੀਨ ਬਾਜਵਾ ਨੇ ਅਨਾਰਕਲੀ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ 

Credits: jasminbajwa22

ਖੁੱਲੇ ਵਾਲ, ਨੈਚੂਰਲ ਮੇਕਅੱਪ 'ਚ ਜੈਸਮੀਨ ਨੇ ਲੁੱਕ ਨੂੰ ਹੋਰ ਨਿਖਾਰਿਆ

Credits: jasminbajwa22

ਅਨਾਰਕਲੀ ਸੂਟ 'ਚ ਜੈਸਮੀਨ ਦਾ ਨਜ਼ਰ ਆਇਆ ਰਾਯਲ ਅੰਦਾਜ਼

Credits: jasminbajwa22

ਇਸ ਲੁੱਕ ਨੂੰ ਤੁਸੀਂ ਵੀ ਵਿਆਹ, ਪਾਰਟੀ ਮੌਕੇ ਕਰ ਸਕਦੇ ਹੋ ਕੈਰੀ

Credits: jasminbajwa22

ਐਲਿਗੈਂਟ ਲੁੱਕ 'ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

Credits: jasminbajwa22

ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਕੁਨੈਕਟੈਡ ਰਹਿੰਦੀ ਹੈ ਜੈਸਮੀਨ 

Credits: jasminbajwa22

ਹਰ ਲੁੱਕ 'ਚ ਕਹਿਰ ਢਾਉਂਦੀ ਹੈ ਜੈਸਮੀਨ ਬਾਜਵਾ

Credits: jasminbajwa22