ਵੱਖ-ਵੱਖ ਚੀਜਾਂ 'ਚ ਗੁੜ ਨੂੰ ਮਿਲਾ ਕੇ ਖਾਉਣ ਨਾਲ ਮਿਲਦੇ ਨੇ ਵੱਖ-ਵੱਖ ਫਾਇਦੇ

Credit: hindi.health.gyan

ਝੁੱਰੀਆਂ ਅਤੇ ਦਾਗ-ਧੱਬੇ: ਇੱਕ ਚੱਮਚ ਗੁੜ, ਇੱਕ-ਇੱਕ ਚੱਮਚ ਟਮਾਟਰ ਅਤੇ ਨਿੰਬੂ ਦਾ ਰੱਸ

Credit: hindi.health.gyan

...ਦੋ ਚੁਟਕੀ ਹਲਦੀ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ, 15 ਮਿੰਟ ਬਾਅਦ ਧੋਅ ਲਓ

Credit: hindi.health.gyan

ਐਸਿਡੀਟੀ : ਗੁੜ ਅਤੇ ਕਾਲਾ ਨਮਕ ਮਿਲਾ ਕੇ ਖਾਓ, ਖੱਟੀਆਂ ਡਕਾਰਾਂ ਬੰਦ ਹੋ ਜਾਣਗੀਆਂ

Credit: hindi.health.gyan

ਖੂਨ ਦੀ ਕਮੀ - ਦੁੱਧ 'ਚ ਗੁੜ ਮਿਲਾ ਕੇ ਪਿਓ, ਲਾਲ ਕੋਸ਼ਿਕਾਵਾਂ 'ਚ ਵਾਧਾ ਹੋਵੇਗਾ

Credit: hindi.health.gyan

ਬੀਪੀ ਕੰਟਰੋਲ ਕਰਨ ਲਈ ਭੋਜਨ ਤੋਂ ਬਾਅਦ ਹਮੇਸ਼ਾ ਗੁੜ ਖਾਓ

Credit: hindi.health.gyan

ਜੋੜਾਂ ਦਾ ਦਰਦ : ਗੁੜ ਵਿੱਚ ਅਦਰਕ ਮਿਲਾ ਕੇ ਖਾਓ,  ਮਿਲੇਗਾ ਆਰਾਮ

Credit: hindi.health.gyan

ਮਜਬੂਤ ਹੱਡੀਆਂ : ਦੁੱਧ ਵਿੱਚ ਰੋਜਾਨਾ ਗੁੜ ਪਾ ਕੇ ਪਿਓ

Credit: hindi.health.gyan

ਥਕਾਨ - ਇੱਕ ਕੱਪ ਪਾਣੀ 'ਚ ਗੁੜ ਅਤੇ ਕਾਲਾ ਨਮਕ ਪਾ ਕੇ ਪਿਓ

Credit: hindi.health.gyan

ਖਾਂਸੀ :ਕਾਲੀ ਮਿਰਚ, ਅਦਰਕ ਅਤੇ ਗੁੜ ਨੂੰ ਗਰਮ ਕਰਕੇ ਦਿਨ 'ਚ ਤਿੰਨ ਵਾਰੇ ਖਾਓ

Credit: hindi.health.gyan