ਔਰਤਾਂ 'ਚ ਕੁਦਰਤੀ ਪ੍ਰਕਿਰਿਆ ਹੈ ਪੀਰੀਅਡਸ

Credits: pexels

ਉਨ੍ਹਾਂ ਨੂੰ ਪੀਰੀਅਡਸ ਤੋਂ ਹਰ ਮਹੀਨੇ ਗੁਜ਼ਰਨਾ ਪੈਂਦਾ ਹੈ 

Credits: pexels

ਕਦੇ-ਕਦਾਈਂ ਪੀਰੀਅਡਜ਼ ਦੇਰੀ ਨਾਲ ਆਉਣਾ ਆਮ ਗੱਲ ਹੈ

Credits: pexels

ਕਦੇ-ਕਦਾਈਂ ਪੀਰੀਅਡਜ਼ ਦੇਰੀ ਨਾਲ ਆਉਣਾ ਆਮ ਗੱਲ ਹੈ

Credits: pixabay

ਅਕਸਰ,ਜਦੋਂ ਪੀਰੀਅਡ ਮਿਸ ਹੋ ਜਾਂਦੇ ਹੈ ਤਾਂ ਲੋਕ ਇਸਨੂੰ ਗਰਭ ਅਵਸਥਾ ਦਾ ਸੰਕੇਤ ਮੰਨਦੇ ਹਨ

Credits: pexels

ਪਰ ਕਈ ਵਾਰ ਇਹ ਗੰਭੀਰ ਸਮੱਸਿਆ ਜਾਂ ਬਿਮਾਰੀ ਵੀ ਹੋ ਸਕਦੀ ਹੈ

Credits: pexels

ਜਿਆਦਾ ਤਣਾਅ ਕਾਰਨ ਵੀ ਪੀਰੀਅਡ ਮਿਸ ਹੋ ਸਕਦੇ ਹਨ

Credits: pexels

ਪੋਲੀਸਿਸਟਿਕ ਓਵਰੀ ਸਿੰਡਰੋਮ ਵੀ ਓਵੂਲੇਸ਼ਨ ਨੂੰ ਅਨਿਯਮਿਤ ਕਰ ਸਕਦੇ ਹਨ ਜਾਂ ਇਸਨੂੰ ਪੂਰੀ ਤਰ੍ਹਾਂ ਰੋਕ ਸਕਦੇ ਹਨ

Credits: pexels