ਈਰਾਨ-ਇਜ਼ਰਾਈਲ ਤਣਾਅ ਦਾ ਅਸਰ, ਭਾਰਤ 'ਚ ਕਿੰਨੇ ਸਸਤੇ ਹੋਏ ਚੌਲ?

20 April 2024

TV9 Punjabi

ਈਰਾਨ-ਇਜ਼ਰਾਈਲ ਤਣਾਅ ਦਾ ਅਸਰ ਹੁਣ ਬਾਕੀ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਰਾਨ ਇਜ਼ਰਾਈਲ ਤਣਾਅ

ਦਰਅਸਲ, ਈਰਾਨ-ਇਜ਼ਰਾਈਲ ਯੁੱਧ ਕਾਰਨ ਭਾਰਤ ਵਿੱਚ ਚੌਲਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ।

ਕੀ ਅਸਰ ਹੋਇਆ?

ਈਰਾਨ-ਇਜ਼ਰਾਈਲ ਤਣਾਅ ਕਾਰਨ ਭਾਰਤ ਤੋਂ ਈਰਾਨ ਨੂੰ ਚੌਲਾਂ ਦੀ ਬਰਾਮਦ ਘਟ ਗਈ ਹੈ, ਜਿਸ ਕਾਰਨ ਕੀਮਤਾਂ ਹੇਠਾਂ ਆਈਆਂ ਹਨ।

ਗਿਰਾਵਟ ਕਿਉਂ ਆਈ?

ਮੀਡੀਆ ਰਿਪੋਰਟਾਂ ਵਿੱਚ, ਸਪਲਾਇਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਈਰਾਨ ਵਿੱਚ ਚੌਲਾਂ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।

ਸਪਲਾਈ ਬੰਦ ਹੋ ਗਈ

ਮੀਡੀਆ ਰਿਪੋਰਟਾਂ ਮੁਤਾਬਕ ਸਪਲਾਈ ਨਾ ਹੋਣ ਕਾਰਨ ਚੌਲ 5 ਰੁਪਏ ਪ੍ਰਤੀ ਕਿਲੋ ਸਸਤੇ ਹੋ ਗਏ ਹਨ।

ਕੀਮਤ ਕਿੰਨੀ ਘਟ ਗਈ?

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਤੋਂ ਬਾਸਮਤੀ ਸੇਲਾ 1121 ਚੌਲਾਂ ਦੀ ਸਭ ਤੋਂ ਵੱਧ ਸਪਲਾਈ ਈਰਾਨ ਨੂੰ ਹੁੰਦੀ ਹੈ।

ਇਹ ਚੌਲ ਈਰਾਨ ਨੂੰ ਜਾਂਦੇ ਸੀ 

ਕੁਝ ਦਿਨ ਪਹਿਲਾਂ ਬਾਸਮਤੀ ਸੇਲਾ ਚੌਲਾਂ ਦੀ ਕੀਮਤ 85 ਰੁਪਏ ਪ੍ਰਤੀ ਕਿਲੋ ਸੀ। ਜੋ ਕਿ 80 ਰੁਪਏ 'ਤੇ ਆ ਗਿਆ ਹੈ।

ਕੀਮਤ ਕਿੰਨੀ ਸੀ

ਮਾਹਿਰਾਂ ਅਨੁਸਾਰ ਚੌਲਾਂ ਦਾ ਕਾਰੋਬਾਰ ਮੱਠਾ ਪੈ ਗਿਆ ਹੈ ਅਤੇ ਵਪਾਰੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਾਰੋਬਾਰ

ਸਿਰਫ 24000 ਰੁਪਏ ਨਕਦ... ਅਮਿਤ ਸ਼ਾਹ ਦੀ ਜਾਇਦਾਦ ਕਿੰਨੀ ਹੈ?