IPO ਅਲਾਟਮੈਂਟ Status ਦੀ ਜਾਂਚ ਕਿਵੇਂ ਕਰੀਏ? ਇਹ ਹੈ ਪੂਰੀ ਪ੍ਰਕਿਰਿਆ 

14-09- 2024

TV9 Punjabi

Author: Isha Sharma

ਆਈਪੀਓ ਦੀ ਅਲਾਟਮੈਂਟ Status ਦੀ ਜਾਂਚ ਕਰਨ ਲਈ, ਬੰਬੇ ਸਟਾਕ ਐਕਸਚੇਂਜ (ਬੀਐਸਈ) ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

ਅਲਾਟਮੈਂਟ Status

ਇਸਦੇ ਲਈ ਤੁਸੀਂ https://www.bseindia.com/investors/appli_check.aspx 'ਤੇ ਕਲਿੱਕ ਕਰੋ।

ਕਲਿੱਕ ਕਰੋ

ਅੱਗੇ ਇਸ਼ੂ ਦੀ ਕਿਸਮ ਵਿੱਚ ਇਕੁਇਟੀ ਦੀ ਚੋਣ ਕਰੋ।

ਇਕੁਇਟੀ 

ਹੁਣ ਇਸ਼ੂ ਵਿਕਲਪ ਵਿੱਚ ਬਜਾਜ ਫਾਈਨਾਂਸ ਲਿਮਿਟੇਡ ਦਰਜ ਕਰੋ।

ਫਾਈਨਾਂਸ ਲਿਮਿਟੇਡ

ਅੱਗੇ ਆਪਣਾ ਪੈਨ ਕਾਰਡ ਨੰਬਰ ਦਰਜ ਕਰੋ। ਫਿਰ ਅੱਗੇ ਵਧੋ।

ਨੰਬਰ

ਅੱਗੇ, ਤੁਸੀਂ ਕੁਝ ਸਕਿੰਟਾਂ ਵਿੱਚ ਅਲਾਟਮੈਂਟ ਦੀ Status ਨੂੰ ਦੇਖਣਾ ਸ਼ੁਰੂ ਕਰੋਗੇ।

Status

ਯੂਰਿਕ ਐਸਿਡ ਵਧਣ 'ਤੇ ਅੱਖਾਂ 'ਚ ਦਿਖਾਈ ਦਿੰਦੇ ਹਨ ਇਹ ਲੱਛਣ