IPL Auction 2025: ਕਿਸ ਦੀ ਉਮਰ ਸਭ ਤੋਂ ਜ਼ਿਆਦਾ ਤੇ ਕੌਣ ਸਭ ਤੋਂ ਛੋਟਾ ਖਿਡਾਰੀ?

17-11- 2024

TV9 Punjabi

Author: Ramandeep Singh 

ਆਈਪੀਐਲ 2025 ਨਿਲਾਮੀ ਲਈ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। 1574 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 574 ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ।

574 ਖਿਡਾਰੀਆਂ ਦੀ ਸੂਚੀ

ਹੁਣ ਸਵਾਲ ਇਹ ਹੈ ਕਿ 574 ਖਿਡਾਰੀਆਂ 'ਚੋਂ ਸਭ ਤੋਂ ਨੌਜਵਾਨ ਤੇ ਬਜ਼ੁਰਗ ਕੌਣ ਹੈ?

ਸਭ ਤੋਂ ਵੱਡੀ ਅਤੇ ਛੋਟੀ ਉਮਰ ਕਿਸਦੀ?

ਸ਼ਾਰਟਲਿਸਟ ਕੀਤੇ ਗਏ 574 ਖਿਡਾਰੀਆਂ 'ਚ ਸਭ ਤੋਂ ਘੱਟ ਉਮਰ ਦੇ ਖਿਡਾਰੀ ਦਾ ਨਾਂ ਵੈਭਵ ਸੂਰਯਵੰਸ਼ੀ ਹੈ। ਉਸ ਦੀ ਉਮਰ 13 ਸਾਲ ਹੈ।

13 ਸਾਲਾ ਵੈਭਵ ਸੂਰਿਆਵੰਸ਼ੀ

ਵੈਭਵ ਸੂਰਜਵੰਸ਼ੀ ਡੋਮਾਸਟਿਕ ਕ੍ਰਿਕਟ ਵਿੱਚ ਬਿਹਾਰ ਲਈ ਖੇਡਦੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਏ ਖਿਲਾਫ 4 ਦਿਨਾ ਮੈਚ 'ਚ ਸੈਂਕੜਾ ਲਗਾ ਕੇ ਸੁਰਖੀਆਂ ਬਟੋਰੀਆਂ।

ਬਿਹਾਰ ਤੋਂ ਡੋਮਾਸਟਿਕ ਕ੍ਰਿਕਟ ਖੇਡਦੇ

ਆਈਪੀਐਲ 2025 ਦੀ ਨਿਲਾਮੀ ਵਿੱਚ ਵੈਭਵ ਸੂਰਿਆਵੰਸ਼ੀ ਦਾ ਬੇਸ ਪ੍ਰਾਈਜ਼ 30 ਲੱਖ ਰੁਪਏ ਹੈ।

30 ਲੱਖ ਬੇਸ ਪ੍ਰਾਈਜ਼

ਆਈਪੀਐਲ 2025 ਨਿਲਾਮੀ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਵਿੱਚੋਂ ਜੇਮਸ ਐਂਡਰਸਨ ਸਭ ਤੋਂ ਵੱਧ ਉਮਰ ਦੇ ਖਿਡਾਰੀ ਹਨ। ਉਨ੍ਹਾਂ ਦੀ ਉਮਰ 42 ਸਾਲ ਹੈ।

ਐਂਡਰਸਨ ਦਾ ਸਭ ਤੋਂ ਵੱਡੇ

ਜੇਮਸ ਐਂਡਰਸਨ ਨੇ ਆਈਪੀਐਲ 2025 ਦੀ ਨਿਲਾਮੀ ਲਈ ਆਪਣਾ ਬੇਸ ਪ੍ਰਾਈਜ਼ 1.25 ਕਰੋੜ ਰੁਪਏ ਰੱਖਿਆ ਹੈ।

1.25 ਕਰੋੜ ਬੇਸ ਪ੍ਰਾਈਜ਼

ਸਰਦੀਆਂ ਵਿੱਚ ਅਲਸੀ ਦੇ ਬੀਜ ਖਾਣ ਨਾਲ ਹੋਣਗੇ ਕੀ ਫਾਇਦੇ? ਮਾਹਰ ਤੋਂ ਜਾਣੋ...