ਜਿਨ੍ਹਾਂ ਨੇ ਕੀਤਾ ਡੈਬਿਊ, ਬਣੇ Player ਆਫ ਦਾ ਮੈਚ 

27-03- 2024

TV9 Punjabi

Author: Isha Sharma

ਆਈਪੀਐਲ 2025 ਦੇ ਪਹਿਲੇ 5 ਮੈਚਾਂ ਦੀ ਕਹਾਣੀ ਵੀ ਇਹੀ ਰਹੀ ਹੈ। ਉਨ੍ਹਾਂ ਵਿੱਚ ਸਿਰਫ਼ ਉਹੀ ਖਿਡਾਰੀ ਪਲੇਅਰ ਆਫ ਦ ਮੈਚ ਬਣਦੇ ਦੇਖੇ ਗਏ ਜਿਨ੍ਹਾਂ ਨੇ ਨਵੀਂ ਟੀਮ ਤੋਂ ਡੈਬਿਊ ਕੀਤਾ ਹੈ।

ਆਈਪੀਐਲ 2025

Pic Credit: PTI/INSTAGRAM/GETTY

ਆਈਪੀਐਲ 2025 ਦਾ ਪਹਿਲਾ ਮੈਚ ਆਰਸੀਬੀ ਅਤੇ ਕੇਕੇਆਰ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਵਿੱਚ, ਕਰੁਣਾਲ ਪੰਡਯਾ ਨੇ ਆਰਸੀਬੀ ਲਈ ਆਪਣਾ ਡੈਬਿਊ ਕੀਤਾ ਅਤੇ ਪਲੇ ਪਲੇਅਰ ਆਫ਼ ਦ ਮੈਚ ਬਣੇ।

ਕਰੁਣਾਲ ਪੰਡਯਾ

ਦੂਜਾ ਮੈਚ SRH ਅਤੇ RR ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ, ਈਸ਼ਾਨ ਕਿਸ਼ਨ ਨੇ SRH ਲਈ ਆਪਣਾ ਡੈਬਿਊ ਕੀਤਾ ਅਤੇ ਟੀਮ ਦੀ ਜਿੱਤ ਵਿੱਚ ਪਲੇਅਰ ਆਫ਼ ਦ ਮੈਚ ਬਣੇ।

ਈਸ਼ਾਨ ਕਿਸ਼ਨ

ਤੀਜਾ ਮੈਚ ਸੀਐਸਕੇ ਅਤੇ ਐਮਆਈ ਵਿਚਕਾਰ ਖੇਡਿਆ ਗਿਆ। ਜਿੱਥੇ ਪੀਲੀ ਜਰਸੀ ਵਿੱਚ ਆਪਣਾ ਡੈਬਿਊ ਕਰ ਰਹੇ ਨੂਰ ਅਹਿਮਦ ਪਲੇਅਰ ਆਫ਼ ਦ ਮੈਚ ਬਣੇ।

ਨੂਰ ਅਹਿਮਦ

ਦਿੱਲੀ ਕੈਪੀਟਲਜ਼ ਲਈ ਡੈਬਿਊ ਕਰਦੇ ਹੋਏ ਆਸ਼ੂਤੋਸ਼ ਸ਼ਰਮਾ ਪਲੇਅਰ ਆਫ਼ ਦ ਮੈਚ ਬਣੇ। ਇਹ ਮੈਚ ਡੀਸੀ ਅਤੇ ਐਲਐਸਜੀ ਵਿਚਕਾਰ ਸੀ।

ਆਸ਼ੂਤੋਸ਼ ਸ਼ਰਮਾ

ਸ਼੍ਰੇਅਸ ਅਈਅਰ ਨੇ ਆਈਪੀਐਲ 2025 ਵਿੱਚ ਪੰਜਾਬ ਕਿੰਗਜ਼ ਲਈ ਆਪਣਾ ਪਹਿਲਾ ਆਈਪੀਐਲ ਮੈਚ ਖੇਡਦੇ ਹੋਏ ਪਲੇਅਰ ਆਫ਼ ਦ ਮੈਚ ਦਾ ਖਿਤਾਬ ਜਿੱਤਿਆ ਸੀ।

ਪੰਜਾਬ ਕਿੰਗਜ਼

ਪੰਜ ਖਿਡਾਰੀਆਂ ਵਿੱਚੋਂ, ਸ਼੍ਰੇਅਸ ਅਈਅਰ ਇਕਲੌਤੇ ਖਿਡਾਰੀ ਸੀ ਜੋ ਟੀਮ ਦੇ ਕਪਤਾਨ ਵੀ ਹਨ।

ਸ਼੍ਰੇਅਸ ਅਈਅਰ

ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕੀ ਹੁੰਦਾ ਹੈ?