20-10- 2025
TV9 Punjabi
Author: Yashika.Jethi
ਦੁਨੀਆ 'ਚ ਇੱਕ ਅਜਿਹਾ ਸ਼ਹਿਰ ਹੈ, ਜਿਸ ਨੂੰ 'ਰੋਸ਼ਨੀ ਦਾ ਸ਼ਹਿਰ' ਕਿਹਾ ਜਾਂਦਾ ਹੈ।
ਪੈਰਿਸ ਨੂੰ ਇਹ ਨਾਮ ਮਿਲਣ ਦਾ ਇੱਕ ਕਾਰਨ ਹੈ।
17ਵੀਂ-18ਵੀਂ ਸਦੀ 'ਚ, ਪੈਰਿਸ ਯੂਰਪ ਦਾ ਪਹਿਲਾ ਸ਼ਹਿਰ ਸੀ ਜਿਸ ਨੇ ਆਪਣੀਆਂ ਸੜਕਾਂ 'ਤੇ ਗੈਸ ਲਾਈਟਾਂ ਲਗਾਈਆਂ।
ਇਸੇ ਕਰਕੇ ਪੈਰਿਸ ਨੂੰ 'ਰੋਸ਼ਨੀ ਦਾ ਸ਼ਹਿਰ' ਕਿਹਾ ਜਾਂਦਾ ਹੈ।
ਅੱਜ ਵੀ, ਇਹ ਸ਼ਹਿਰ ਆਪਣੀ ਚਮਕਦਾਰ ਸੁੰਦਰਤਾ ਲਈ ਪੂਰੀ ਦੁਨੀਆ'ਚ ਮਸ਼ਹੂਰ ਹੈ।