TV9 Punjabi
Author: Pritpal Singh
11-04-2026
Getty Images
ਜੇਕਰ ਤੁਸੀਂ ਆਪਣੇ ਇੰਸਟਾਗ੍ਰਾਮ ਫਾਲੋਅਰਜ਼ ਦੇ ਨਾ ਵਧਣ ਬਾਰੇ ਚਿੰਤਤ ਹੋ, ਤਾਂ ਕੁਝ ਉਪਯੋਗੀ ਸੁਝਾਵਾਂ ਦੀ ਪਾਲਣਾ ਕਰਨ ਨਾਲ ਮਦਦ ਮਿਲ ਸਕਦੀ ਹੈ।
ਜੇਕਰ ਤੁਸੀਂ ਆਪਣੇ ਫਾਲੋਅਰਜ਼ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ।
ਇੱਕ ਚੰਗੀ ਪ੍ਰੋਫਾਈਲ ਫੋਟੋ ਲਗਾਓ, ਆਪਣੀ ਬਾਇਓ ਵਿੱਚ ਸਹੀ ਜਾਣਕਾਰੀ ਦਿਓ, ਅਤੇ ਯੂਜਰਨੇਮ ਇੰਝ ਬਣਾਓ ਜੋ ਯਾਦ ਰੱਖਣ ਵਿੱਚ ਆਸਾਨ ਹੋਵੇ।
ਕ੍ਰਿਏਟੀਵ ਪੋਸਟਾਂ ਸ਼ੇਅਰ ਕਰਦੇ ਸਮੇਂ ਵਧੀਆ ਕੈਪਸ਼ਨ ਲਿਖੋ।
ਆਪਣੇ ਫਾਲੋਅਰਜ਼ ਨਾਲ ਜੁੜੇ ਰਹਿਣ ਲਈ ਹਫ਼ਤੇ ਵਿੱਚ 3 ਤੋਂ 4 ਵਾਰ ਪੋਸਟਾਂ ਸ਼ੇਅਰ ਕਰੋ।
ਸਹੀ ਹੈਸ਼ਟੈਗ ਬਹੁਤ ਜ਼ਰੂਰੀ ਹਨ। ਰਿਲੇਟੇਡ ਅਤੇ ਟ੍ਰੈਂਡਿੰਗ ਹੈਸ਼ਟੈਗਾਂ ਦੀ ਵਰਤੋਂ ਕਰੋ।
ਕਮੇਂਟਸ ਦੇ ਜਵਾਬ ਦਿਓ ਅਤੇ DM ਵਿੱਚ ਸਵਾਲਾਂ ਨੂੰ ਨਜ਼ਰਅੰਦਾਜ਼ ਨਾ ਕਰੋ।