.ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ

ਇਤਿਹਾਸਿਕ! ਆਸਮਾਨ ਵਿੱਚ ਉਡ ਚੱਲਿਆ ਚੰਦਰਯਾਨ-3, ਵੇਖੋ ਲਾਚਿੰਗ ਦੀਆਂ ਤਸਵੀਰਾਂ

ਰਾਜਸਥਾਨ ਦੇ ਸ਼੍ਰੀ ਹਰਿਕੋਟਾ ਤੋਂ ਭਾਰਤ ਵੱਲੋਂ ਲਾਂਚ ਹੋਇਆ ਚੰਦਰਯਾਨ-3

 ਭਾਰਤੀ ਸਮੇਂ ਅਨੂਸਾਰ ਦੁਪਿਹਰ 2:35 'ਤੇ ਹੋਈ ਲਾਚਿੰਗ

 ਕੰਟਰੋਲ ਰੂਮ ਤੋਂ ਕੀਤੀ ਗਈ ਹਰ ਚੀਜ਼ ਦੀ ਨਿਗਰਾਨੀ 

 ਚੰਦਰਯਾਨ-3 ਚਾਂਦ ਦੇ ਦੱਖਣੀ ਧ੍ਰੁਵ ਤੇ 50 ਦਿਨ ਬਾਅਦ ਹੋਵੇਗੀ ਲੈਂਡਿੰਗ

ਮਿਸ਼ਨ ਚ ਕਾਮਯਾਬ ਹੋਇਆ ਤਾਂ ਭਾਰਤ ਬਣੇਗਾ ਦੁਨੀਆਂ ਦਾ ਚੌਥਾ ਦੇਸ਼