ਨਵੇਂ ਸਾਲ 'ਤੇ
ਭਾਰਤੀਆਂ
ਨੂੰ ਅਮਰੀਕਾ ਤੋਂ ਮਿਲੇਗਾ ਨੌਕਰੀਆਂ ਦਾ ਤੋਹਫਾ!
29 Nov 2023
TV9 Punjabi
ਅਮਰੀਕਾ ਦਸੰਬਰ ਵਿੱਚ H-1B ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਦੇ ਘਰੇਲੂ ਨਵੀਨੀਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ।
ਅਮਰੀਕਾ ਦਾ ਵੀਜ਼ਾ
ਅਮਰੀਕੀ ਸਰਕਾਰ ਦਾ ਇਹ ਫੈਸਲਾ ਜੂਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਵ੍ਹਾਈਟ ਹਾਊਸ ਵੱਲੋਂ ਇਸ ਯੋਜਨਾ ਦਾ ਐਲਾਨ ਕਰਨ ਤੋਂ ਕੁਝ ਮਹੀਨੇ ਬਾਅਦ ਆਇਆ ਹੈ।
ਪੀਐੱਮ ਦੀ ਯਾਤਰਾ ਤੋਂ ਬਾਅਦ ਆਇਆ ਫੈਸਲਾ
ਅਮਰੀਕੀ ਵੀਜ਼ਾ ਅਧਿਕਾਰੀ ਮੁਤਾਬਕ ਭਾਰਤ ਵਿੱਚ ਅਮਰੀਕੀ ਵੀਜ਼ਿਆਂ ਦੀ ਮੰਗ ਬਹੁਤ ਜ਼ਿਆਦਾ ਹੈ। ਅਜਿਹੇ 'ਚ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਮਰੀਕਾ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਜਲਦੀ ਹੀ Appointment ਮਿਲੇ।
ਭਾਰਤ 'ਚ ਅਮਰੀਕੀ ਵੀਜ਼ੇ ਦੀ ਮੰਗ
ਵੀਜ਼ਾ ਸੇਵਾਵਾਂ ਬਾਰੇ ਰਾਜ ਦੀ ਉਪ ਸਹਾਇਕ ਸਕੱਤਰ ਜੂਲੀ ਸਟਫਟ ਨੇ ਕਿਹਾ ਕਿ ਪ੍ਰਕਿਰਿਆ ਦੇ ਅੱਗੇ ਵਧਣ ਨਾਲ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਭਾਰਤੀ ਕਾਮਿਆਂ ਦਾ ਸਭ ਤੋਂ ਹੁਨਰਮੰਦ ਸਮੂਹ ਹੈ।
ਭਾਰਤੀ ਨਾਗਰਿਕਾਂ ਨੂੰ ਲਾਭ ਮਿਲੇਗਾ
ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਵਿਦੇਸ਼ ਮੰਤਰਾਲਾ ਪਿਛਲੇ ਕੁਝ ਸਮੇਂ ਤੋਂ ਇਸ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ। ਇਸ ਦਾ ਰਸਮੀ ਐਲਾਨ ਉਦੋਂ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਦੌਰੇ 'ਤੇ ਗਏ ਸਨ।
ਪੀਐਮ ਨੇ NRI's ਦੇ ਸਾਹਮਣੇ ਐਲਾਨ ਕੀਤਾ ਸੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਪੰਜਾਬੀ ਸੰਗੀਤ ਇੰਡਸਟਰੀ 'ਚ ਗੈਂਗਸਟਰਾਂ ਦਾ ਖੌਫ਼
https://tv9punjabi.com/web-stories