ਏਸ਼ੀਆ ਕੱਪ ਵਿੱਚ 15 ਤੋਂ ਵੱਧ ਵਿਕਟਾਂ ਲੈਣ ਵਾਲੇ ਅਤੇ 500 ਤੋਂ ਵੱਧ ਰੰਨ ਬਣਾਉਣ ਵਾਲੇ ਭਾਰਤੀ ਖਿਡਾਰੀ

27-08- 2025

TV9 Punjabi

Author: Sandeep Singh

ਏਸ਼ੀਆ ਕੱਪ 2025 ਦੀ ਸ਼ੁਰੂਆਤ 9 ਸਿਤੰਬਰ ਤੋਂ ਹੋਣ ਜਾ ਰਹੀ ਹੈ। ਭਾਰਤ ਆਪਣਾ ਪਹਿਲਾ ਮੈਚ 10 ਸਿਤੰਬਰ ਨੂੰ ਯੂਏਈ ਦੇ ਖਿਲਾਫ ਖੇਡੇਗਾ।

9 ਸਿਤੰਬਰ ਤੋਂ ਏਸ਼ੀਆ ਕੱਪ

ਏਸ਼ੀਆ ਕੱਪ ਵਿਚ ਟੀਮ ਇੰਡਿਆ ਦੇ ਕਈ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਜਿਸ ਦੇ ਚਲਦੇ ਉਹ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ। ਭਾਰਤ ਨੇ ਇਸ ਟੂਰਨਾਮੈਂਟ ਨੂੰ 8 ਵਾਰ ਜਿੱਤਿਆ

ਏਸ਼ੀਆ ਕੱਪ ਦੀ ਸਫਲ ਟੀਮ

ਏਸ਼ਿਆ ਕੱਪ ਚ ਭਾਰਤ ਦੇ ਤਕਰੀਬਨ 10 ਬੱਲੇਬਾਜ਼ 500 ਤੋਂ ਜ਼ਿਆਦਾ ਰੰਨ ਬਣਾ ਚੁੱਕੇ ਹਨ। ਉੱਥੇ ਹੀ 9 ਗੇਂਦਬਾਜਾਂ ਨੇ 15 ਤੋਂ ਜ਼ਿਆਦਾ ਵਿਕੇਟਾਂ ਲਈਆਂ ਹਨ।

ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ

ਏਸ਼ੀਆ ਕੱਪ ਵਿਚ  ਭਾਰਤ ਲਈ 500 ਤੋਂ ਜ਼ਿਆਦਾ ਰੰਨ ਅਤੇ 15 ਤੋਂ ਵੱਧ ਟਿਕਟਾਂ ਲੈਣ ਵਾਲੇ ਖਿਡਾਰੀ ਸਚਿਨ ਤੇਂਦੂਲਕਰ ਹਨ।

ਏਸ਼ੀਆ ਕੱਪ ਦਾ ਖਾਸ ਰਿਕਾਰਡ

ਸਚਿਨ ਦੇ ਨਾਮ ਏਸ਼ਿਆ ਕੱਪ ਵਿਚ 971 ਤੋਂ ਵੱਧ ਰੰਨ ਦਰਜ਼ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ 17 ਵਿਕੇਟਾਂ ਵੀ ਲਈਆਂ

ਸਚਿਨ ਦੇ ਸ਼ਾਨਦਾਰ ਅੰਕੜੇ

ਸਚਿਨ ਨੇ ਏੋਸ਼ਿਆ ਕੱਪ ਵਿਚ ਕੁਲ 23 ਮੈਚ ਖੇਡੇ ਗਏ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਵੀ ਲਗਾਏ ਸਨ।

ਦੋ ਸੈਂਕੜੇ ਵੀ ਲਗਾਏ

ਲਕਸ਼ਮੀ ਜੀ ਅਤੇ ਗਣੇਸ਼ ਦਾ ਕੀ ਰਿਸ਼ਤਾ ਹੈ? (