WC 2023: ਵਾਨਖੇੜੇ ਸਟੇਡੀਅਮ ਕਿਸ ਨੇ ਅਤੇ ਕਿੰਨੇ 'ਚ ਬਣਾਇਆ
15 Nov 2023
TV9 Punjabi/Pixabay
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਮੈਦਾਨ ਕਿਸ ਨੇ ਅਤੇ ਕਿੰਨੇ 'ਚ ਬਣਾਇਆ ਹੈ।
ਕਿੰਨਾ ਖਰਚਾ ਆਇਆ?
ਵਾਨਖੇੜੇ ਸਟੇਡੀਅਮ 1974 ਵਿੱਚ ਬਣਾਇਆ ਗਿਆ ਸੀ ਅਤੇ ਪਹਿਲਾ ਟੈਸਟ ਮੈਚ ਭਾਰਤ ਅਤੇ ਵੈਸਟਇੰਡੀਜ਼ ਵਿੱਚਕਾਰ 23 ਤੋਂ 28 ਜਨਵਰੀ 1975 ਤੱਕ ਖੇਡਿਆ ਗਿਆ ਸੀ।
ਪਹਿਲਾ ਮੈਚ
ਇਸ ਨੂੰ ਬਣਾਉਣ ਲਈ ਮਸ਼ਹੂਰ ਆਰਕੀਟੈਕਟ ਸ਼ਸ਼ੀ ਪ੍ਰਭੂ ਐਂਡ ਐਸੋਸੀਏਟਸ ਅਤੇ ਮੈਸਰਜ਼ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਉਸ ਨੇ ਇਸਦੇ ਅੰਦਰੂਨੀ ਅਤੇ ਆਰਕੀਟੈਕਚਰਲ ਡਿਜ਼ਾਈਨ 'ਤੇ 255 ਕਰੋੜ ਰੁਪਏ ਖਰਚ ਕੀਤੇ।
255 ਕਰੋੜ ਰੁਪਏ ਖਰਚ
ਜਦੋਂ ਕਿ ਵਾਨਖੇੜੇ ਸਟੇਡੀਅਮ ਦੀ ਉਸਾਰੀ ਅਤੇ ਢਾਂਚਾਗਤ ਸਟੀਲ ਕੰਟੀਲੀਵਰ ਟਰਾਸ ਲਗਾਉਣ ਦਾ ਕੰਮ ਲਾਰਸਨ ਐਂਡ ਟਰਬੋ ਵੱਲੋਂ ਕੀਤਾ ਗਿਆ ਹੈ।
ਐੱਲ.ਐਂਡ.ਟੀ.
ਜਦੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਨੂੰ ਆਈਸੀਸੀ ਵਿਸ਼ਵ ਕੱਪ ਕ੍ਰਿਕੇਟ 2011 ਦੇ ਫਾਈਨਲ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਸੀ, ਤਾਂ ਇੱਥੇ ਦੀ ਸਹੂਲਤ ਇੰਨੀ ਚੰਗੀ ਨਹੀਂ ਸੀ, ਜਿਸ ਕਾਰਨ ਇਸ ਨੂੰ ਦੁਬਾਰਾ ਬਣਾਉਣ ਦੀ ਪਹਿਲ ਕੀਤੀ ਗਈ ਸੀ।
ਰਿਕੰਸਟ੍ਰਕਸ਼ਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਸ਼ਾਹਰੁਖ ਦਾ ਗੁਆਂਢੀ ਬਣਨ ਲਈ ਰਣਵੀਰ ਨੂੰ ਚੁੱਕਣਾ ਪਿਆ ਅਜਿਹਾ ਕਦਮ
Learn more