ਪਾਰਲੀਮੈਂਟ ਵਿੱਚ 'INDIA' ਦਾ ਬਲੈਕ ਪ੍ਰੋਟੈਸਟ

Credit: PTI

ਮਣੀਪੁਰ ਦੇ ਮੁੱਦੇ 'ਤੇ ਸਰਕਾਰ ਅਤੇ ਐਮਪੀ ਵਿਚਾਲੇ ਆਰ-ਪਾਰ ਦੀ ਜੰਗ ਚੱਲ ਰਹੀ ਹੈ

ਵਿਰੋਧੀਆਂ ਦੀ ਲੋਕਸਭਾ 'ਚ ਵਿਸਥਾਰ ਨਾਲ ਚਰਚਾ ਦੀ ਮੰਗ, ਹੰਗਾਮਾ ਜਾਰੀ

ਵੀਰਵਾਰ ਨੂੰ ਵਿਰੋਧੀ ਐਮਪੀ ਸੰਸਦ 'ਚ ਕਾਲੇ ਕਪੜੇ ਪਾ ਕੇ ਵਿਰੋਧ ਜਤਾਉਣ ਪਹੁੰਚੇ

AAP ਦੇ ਰਾਜਸਭਾ ਮੈਂਬਰ ਰਾਘਵ ਚੱਢਾ ਵੀ ਕਾਲੇ ਕਪੜਿਆਂ ਵਿੱਚ ਨਜ਼ਰ ਆਏ

ਸੈਸ਼ਨ ਤੋਂ ਪਹਿਲਾਂ ਮੱਲਿਕਾਰਜੁਨ ਖੜਗੇ ਦੇ ਦਫਤਰ ਵਿੱਚ ਰਣਨੀਤੀ ਤੈਅ ਹੋਈ

ਕਾਲੇ ਕਪੜੇ ਪਾ ਕੇ ਅਧੀਰ ਰੰਜਨ ਅਤੇ ਸੰਜੇ ਸਿੰਘ ਗੱਲਬਾਤ ਕਰਦੇ ਵਿਖੇ