ਕਾਮਨਵੈਲਥ ਗੇਮਸ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, 2026 'ਚ ਹਿੱਸਾ ਨਹੀਂ ਲਵੇਗਾ ਭਾਰਤ

23-10- 2024

TV9 Punjabi

Author: Isha Sharma

ਕਾਮਨਵੈਲਥ ਗੇਮਸ 2026 ਵਿੱਚ ਗਲਾਸਗੋ ਵਿੱਚ ਹੋਣੀਆਂ ਹਨ ਅਤੇ ਇਸ ਵਾਰ ਇਨ੍ਹਾਂ ਖੇਡਾਂ ਵਿੱਚੋਂ 16 ਖੇਡਾਂ ਨੂੰ ਹਟਾ ਦਿੱਤਾ ਗਿਆ ਹੈ।

ਕਾਮਨਵੈਲਥ ਗੇਮਸ 2026

Pic Credit: AFP/PTI/Gettyimages

ਕਾਮਨਵੈਲਥ ਗੇਮਸ 2026 ਵਿੱਚ ਬੈਡਮਿੰਟਨ, ਹਾਕੀ, ਕੁਸ਼ਤੀ, ਕ੍ਰਿਕਟ ਅਤੇ ਨਿਸ਼ਾਨੇਬਾਜ਼ੀ ਵਰਗੀਆਂ ਕੋਈ ਖੇਡਾਂ ਨਹੀਂ ਹੋਣਗੀਆਂ।

ਖੇਡਾਂ 

ਇਸ ਖਬਰ ਤੋਂ ਬਾਅਦ ਅਨੁਭਵੀ ਬੈਡਮਿੰਟਨ ਖਿਡਾਰੀ ਪੁਲੇਲਾ ਗੋਪੀਚੰਦ ਅਤੇ ਵਿਮਲ ਕੁਮਾਰ ਨੇ ਕਿਹਾ ਕਿ ਭਾਰਤ ਨੂੰ ਕਾਮਨਵੈਲਥ ਗੇਮਸ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਬਾਈਕਾਟ

ਗੋਪੀਚੰਦ ਨੇ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਕਾਮਨਵੈਲਥ ਗੇਮਸ ਤੋਂ ਹਟਾ ਕੇ ਭਾਰਤ ਦੀ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਰਤ ਦੀ ਤਰੱਕੀ

ਵਿਮਲ ਕੁਮਾਰ ਨੇ ਕਿਹਾ ਕਿ ਕਾਮਨਵੈਲਥ ਗੇਮਸ ਦੀ ਕੋਈ ਲੋੜ ਨਹੀਂ, ਇਹ ਖੇਡਾਂ ਆਪਣੀ ਚਮਕ ਗੁਆ ਚੁੱਕੀਆਂ ਹਨ।

ਵਿਮਲ ਕੁਮਾਰ 

ਭਾਰਤ ਨੇ 2022 ਦੀਆਂ ਬਰਮਿੰਘਮ ਖੇਡਾਂ ਵਿੱਚ 61 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚੋਂ 30 ਤਮਗੇ ਖੇਡਾਂ ਵਿੱਚ ਆਏ ਸਨ ਜੋ 2026 ਦੀਆਂ ਗਲਾਸਗੋ ਖੇਡਾਂ ਦਾ ਹਿੱਸਾ ਨਹੀਂ ਹੋਣਗੇ।

ਬਰਮਿੰਘਮ ਖੇਡਾਂ

ਬੈਡਮਿੰਟਨ, ਹਾਕੀ, ਕੁਸ਼ਤੀ, ਕ੍ਰਿਕਟ, ਨਿਸ਼ਾਨੇਬਾਜ਼ੀ, ਟੇਬਲ ਟੈਨਿਸ, ਤੀਰਅੰਦਾਜ਼ੀ, ਸਕੁਐਸ਼ ਅਤੇ ਟ੍ਰਾਈਥਲੌਨ ਨੂੰ ਕਾਮਨਵੈਲਥ ਗੇਮਸ 2026 ਤੋਂ ਹਟਾ ਦਿੱਤਾ ਗਿਆ ਹੈ।

ਭਾਂਡੇੋਬੈਡਮਿੰਟਨ, ਹਾਕੀ

ਧਨਤੇਰਸ 'ਤੇ ਖਰੀਦਣਾ ਹੈ ਸੋਨੇ-ਚਾਂਦੀ ਦਾ ਸਿੱਕਾ ਤਾਂ ਕਰਨੇ ਹੋਣਗੇ ਇੰਨੇ ਖਰਚ