ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ ISRO ਦਾ ਮਿਸ਼ਨ ਚੰਦਰਯਾਨ-3 ਚੰਦਰਮਾ ਤੇ ਸਫਲਤਾਪੂਰਵਕ ਲੈਂਡ ਕਰ ਗਿਆ ਹੈ।

23 August 2023

TV9 Punjabi

ਲੈਂਡਰ( ਵਿਕਰਮ) ਅਤੇ ਰੋਵਰ(ਪ੍ਰਗਿਆਨ) ਵਾਲੇ ਲੈਂਡਰ ਮੋਡਿਊਲ ਨੇ 23 ਅਗਸਤ ਸ਼ਾਮ 6.04 ਵਜੇ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ਟਤੇ ਸੋਫਟ ਲੈਂਡਿੰਗ ਕੀਤੀ

ਹੋਈ ਸੋਫਟ ਲੈਂਡਿੰਗ

ਹੁਣ ਤੱਕ ਇਹ ਕਾਰਨਾਮਾ ਸਿਰਫ਼ ਅਮਰੀਕਾ, ਚੀਨ ਅਤੇ ਸੋਵੀਅਤ ਸੰਘ ਨੇ ਹੀ ਕੀਤਾ ਸੀ ਪਰ ਭਾਰਤ ਨੇ ਦੱਖਣੀ ਪਰੁਵੀ ਖੇਤਰ ਨੇ ਸੋਫਟ ਲੈਂਡਿੰਗ ਕੀਤੀ ਹੈ

ਭਾਰਤ ਨੇ ਰੱਚਿਆ ਇਤਿਹਾਸ

ਭਾਰਤ ਦੇ ਚੰਦਰਯਾਨ-3 ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਦੱਖਣੀ ਧਰੁਵ 'ਤੇ ਉਤਰਿਆ ਜੋ ਹੁਣ ਤੱਕ ਕੋਈ ਵੀ ਦੇਸ਼ ਨਹੀਂ ਕਰ ਸਕਿਆ ਸੀ

ਦੱਖਣੀ ਧਰੁਵ 'ਤੇ ਉਤਰਿਆ

ਇਸਰੋ ਦੇ ਇਸ ਕਾਰਨਾਮੇ ਤੇ ਪੀਐਮ ਮੋਦੀ ਨੇ ਕਿਹਾ-ਅਸੀਂ ਧਰਤੀ ਤੇ ਸੰਕਲਪ ਲਿਆ ਅਤੇ ਚੰਦਰਮਾ ਤੇ ਇਸ ਨੂੰ ਮਹਿਸੂਸ ਕੀਤਾ...ਭਾਰਤ ਹੁਣ ਚੰਦ 'ਤੇ ਹੈ

ਪੀਐਮ ਮੋਦੀ ਨੇ ਦਿੱਤੀ ਵੱਧਾਈ

ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਯੁਕਤ ਮਾਡਿਊਲ ਚੰਦਰਮਾ ਨੇ ਸਾਫਟ ਲੈਂਡਿੰਗ ਕੀਤੀ. ISRO ਨੂੰ ਚਾਰ ਸਾਲਾਂ ਵਿੱਚ ਦੂਜੀ ਕੋਸ਼ਿਸ਼ 'ਚ ਇਹ ਸਫਲਤਾ ਮਿਲੀ ਹੈ।

ਚਾਰ ਸਾਲਾਂ 'ਚ ਦੂਜੀ ਕੋਸ਼ਿਸ਼

ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ--III (LVM3) ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਇਸ ਦੀ ਕੁੱਲ ਲਾਗਤ 600 ਕਰੋੜ ਰੁਪਏ ਹੈ।

ਜੁਲਾਈ ਨੂੰ ਲਾਂਚ ਹੋਇਆ ਸੀ ਵਹੀਕਲ