ਕਾਨਪੁਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ, ਕੀਤਾ ਕਲੀਨ ਸਵੀਪ

01-10- 2024

TV9 Punjabi

Author: Isha Sharma

ਕਾਨਪੁਰ ਟੈਸਟ ਦਾ ਦੂਜਾ ਅਤੇ ਤੀਜਾ ਦਿਨ ਮੀਂਹ 'ਚ ਰੁੜ੍ਹ ਜਾਣ ਤੋਂ ਲੱਗ ਰਿਹਾ ਸੀ ਕਿ ਇਹ ਮੈਚ ਡਰਾਅ ਹੋਵੇਗਾ ਪਰ ਟੀਮ ਇੰਡੀਆ ਨੇ ਅਜਿਹਾ ਨਹੀਂ ਹੋਣ ਦਿੱਤਾ। 

ਮੈਚ ਡਰਾਅ

Pic Credit: PTI

ਭਾਰਤੀ ਟੀਮ ਨੇ ਕਾਨਪੁਰ ਟੈਸਟ ਦੇ ਪੰਜਵੇਂ ਦਿਨ ਬੰਗਲਾਦੇਸ਼ ਨੂੰ ਇਕਤਰਫਾ ਅੰਦਾਜ਼ ‘ਚ ਹਰਾਇਆ। 

ਕਾਨਪੁਰ ਟੈਸਟ

ਟੀਮ ਇੰਡੀਆ ਨੂੰ ਦੂਜਾ ਟੈਸਟ ਜਿੱਤਣ ਲਈ ਸਿਰਫ਼ 95 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਟੀਮ ਨੇ ਆਸਾਨੀ ਨਾਲ ਹਾਸਲ ਕਰ ਲਿਆ।

ਟੀਮ ਇੰਡੀਆ

 ਭਾਰਤੀ ਟੀਮ ਨੇ ਸਿਰਫ਼ 17.2 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ‘ਚ ਮਜ਼ਬੂਤ ​​ਹੋ ਗਈ ਹੈ ਅਤੇ ਨੰਬਰ 1 ‘ਤੇ ਬਰਕਰਾਰ ਹੈ।

 ਭਾਰਤੀ ਟੀਮ

ਕਾਨਪੁਰ ਟੈਸਟ ਦੇ ਚੌਥੇ ਦਿਨ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ ਸਿਰਫ 233 ਦੌੜਾਂ ‘ਤੇ ਆਊਟ ਕਰ ਦਿੱਤਾ।

ਆਊਟ

ਚੌਥੇ ਦਿਨ ਹੀ ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 35 ਓਵਰ ਵੀ ਬੱਲੇਬਾਜ਼ੀ ਨਹੀਂ ਕੀਤੀ ਅਤੇ ਸਕੋਰ ਬੋਰਡ ‘ਤੇ 285 ਦੌੜਾਂ ਬਣਾ ਦਿੱਤੀਆਂ।

ਚੌਥੇ ਦਿਨ

ਬੁਮਰਾਹ ਟੈਸਟ 'ਚ ਸਭ ਤੋਂ Best, 21ਵੀਂ ਸਦੀ 'ਚ ਇਸ ਮਾਮਲੇ 'ਚ ਦੁਨੀਆ ਦਾ ਨੰਬਰ 1 ਗੇਂਦਬਾਜ਼ ਬਣੇ